ਸੰਦੌੜ, 16 ਨਵੰਬਰ (ਭੱਟ ਹਰਮਿੰਦਰ ਸਿੰਘ)- ਪਿੰਡ ਪੰਜਗਰਾਈਆਂ ਵਿਖੇ ਸਟੇਟ ਬੈਂਕ ਆਫ ਇੰਡੀਆ ਅੱਗੇ ਨੋਟ ਬਦਲਣ ਅਤੇ ਜਮਾਂ ਕਰਾਉਣ ਦੇ ਲਈ ਲਾਈਨ ਵਿੱਚ ਖੜੇ ਲੋਕਾਂ ਦੇ ਲਈ ਬਲੈਤ ਖਾਂ ਕਾਲਾ ਬਾਪਲਾ ਹੋਟਲ ਨੇ ਚਾਹ ਦਾ ਮੁਫਤ ਲੰਗਰ ਲਾਇਆ।ਇਸ ਮੌਕੇ ਬਲੈਤ ਖਾਂ ਕਾਲਾ ਨੇ ਦੱਸਿਆ ਕਿ ਬੈਂਕ ਅੱਗੇ ਲੋਕ 4-5 ਘੰਟੇ ਭੁੱਖੇ ਤਿਹਾਏ ਖੜਦੇ ਹਨ ਜਿਸ ਲਈ ਲੋਕ ਸੇਵਾ ਲਈ ਚਾਹ ਦਾ ਲੰਗਰ ਲਾਇਆ ਗਿਆ ਹੈ ।ਇਸ ਮੌਕੇ ਉਹਨਾਂ ਦੇ ਨਾਲ ਰਾਜੂ ਬਾਪਲਾ, ਬੋਘਾ ਸਿੰਘ, ਸਮਸਾਦ ਸਮੇਤ ਕਈ ਹਾਜ਼ਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media