ਸੰਦੌੜ, 16 ਨਵੰਬਰ (ਭੱਟ ਹਰਮਿੰਦਰ ਸਿੰਘ)- ਇੱਕ ਪਾਸੇ ਕਰੰਸੀ ਬਦਲਣ ਦੇ ਅਚਾਨਕ ਕੀਤੇ ਐਲਾਨ ਨੇ ਲੋਕਾਂ ਨੂੰ ਸਮੱਸਿਆ ਦੇ ਵਿੱਚ ਪਾ ਦਿੱਤਾ ਹੈ।ਦੂਸਰੇ ਪਾਸੇ ਛੋਟੇ ਨੋਟਾਂ ਦੀ ਕਮੀ ਕਾਰਨ ਲੋਕ ਆਪਣੇ ਰਸੋਈ ਖਰਚ ਦੇ ਲਈ ਵੀ ਤੰਗ ਪ੍ਰੇਸ਼ਾਨ ਹੋ ਰਹੇ ਹਨ ਅਤੇ ਬੈਂਕਾ ਤੇ ਏ.ਟੀ.ਐਮ ਵਿੱਚ ਚੱਕਰ ਮਾਰ ਰਹੇ ਹਨ ਪਰ ਅਜਿਹੇ ਸ਼ਮੇ ਵਿੱਚ ਵੀ ਪੰਜਗਰਾਈਆਂ ਦਾ ਸਟੇਟ ਬੈਂਕ ਦਾ ਏ.ਟੀ.ਐਮ ਤਿੰਨ ਚਾਰ ਦਿਨਾਂ ਤੋਂ ਬੰਦ ਪਿਆ ਹੈ।ਇਸ ਸਬੰਧੀ ਟੀ.ਐਮ ਤੋਂ ਪੈਸੇ ਲੈਣ ਆਏ ਕੁਲਵਿੰਦਰ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਚੱਕਰ ਮਾਰ ਕੇ ਪ੍ਰੇਸ਼ਾਨ ਹੋ ਰਹੇ ਹਨ, ਪਰ ਇੱਥੇ ਕੌਣ ਸਾਹਬ ਨੂੰ ਆਖੇ ਕਿ ਇੰਝ ਨਹੀਂ ਇੰਝ ਕਰ ਵਾਲੀ ਕਹਾਵਤ ਸਿੱਧ ਰੋ ਰਹੀ ਹੈ।
Check Also
ਵਿਧਾਇਕ ਡਾ. ਜਸਬੀਰ ਸਿੰਘ ਸੰਧੂ ਵੱਲੋਂ ਹਲਕਾ ਅੰਮ੍ਰਿਤਸਰ ਪੱਛਮੀ ਵਿੱਚ ‘ਮਾਨ ਦਾ ਮੁਨਾਫ਼ਾ’ ਮੁਹਿੰਮ
ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ …
Punjab Post Daily Online Newspaper & Print Media