Monday, August 24, 2026

ਪੈਦਲ ਯਾਤਰਾ ਦਾ ਚੌਂਕ ਮਹਿਤਾ ਸਥਿਤ ਸਕਤੀ ਮੰਦਰ ਵਿਖੇ ਸ਼ਾਨਦਾਰ ਸਵਾਗਤ

ppn2911201616

ਚੌਂਕ ਮਹਿਤਾ, 29 ਨਵੰਬਰ (ਜੋਗਿੰਦਰ ਸਿੰਘ ਮਾਣਾ) – ਸ੍ਰੀ ਬਾਵਾ ਲਾਲਾ ਜੀ ਧਿਆਨਪੁਰ ਜੀ ਦੇ ਸਬੰਧ ਵਿੱਚ ਲੁਧਿਆਣਾ ਤੋ ਧਿਆਨਪੁਰ ਚੱਲੀ ਮਹਾਨ ਪੈਂਦਲ ਯਾਤਰਾ ਦਾ ਚੌਂਕ ਮਹਿਤਾ ਸਥਿਤ ਸਕਤੀ ਮੰਦਰ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਸੰਗਤਾਂ ਨੂੰ ਵੱਖ-ਵੱਖ ਤਰਾਂ ਦੇ ਪਕਵਾਨ ਵਰਤਾਏ ਗਏ।ਇਸ ਮੌਕੇ ਡਾ. ਪਰਮਜੀਤ ਸਿੰਘ ਸੰਧੂ, ਕਮੇਟੀ ਪ੍ਰਧਾਨ ਅਮਰ ਰਾਵਤ, ਰਕੇਸ਼ ਕੁਮਾਰ ਲਾਲਾ, ਰਵੀ ਕੁਮਾਰ, ਅਜੇ ਵਿਸ਼ਾਲ, ਅਜੇ ਸ਼ਰਮਾ ਗਾਂਧੀ, ਰਾਜ ਕੁਮਾਰ ਲਾਲਾ, ਨੀਟੂ ਕਾਕਾ, ਰਾਜੂ ਸੁਨਿਆਰਾ, ਮਾਸਟਰ ਜਗਜੀਤ, ਕਾਲਾ ਸੈਦੋਕੇ ਆਦਿ ਸੰਗਤ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply