Sunday, November 1, 2026

ਪੀਰ ਬਾਬਾ ਕੁੱਤਿਬ ਸ਼ਾਹ ਦੇ ਸਾਲਾਨਾ ਜੋੜ ਮੇਲੇ ‘ਤੇ ਤਲਬੀਰ ਗਿੱਲ ਤੇ ਪ੍ਰੋਂ: ਸਰਚਾਂਦ ਸਿੰਘ ਸਨਮਾਨਿਤ

PPN030604

ਅੰਮ੍ਰਿਤਸਰ 3 ਜੂਨ (ਸਿਕੰਦਰ ਸਿੰਘ ਖਾਲਸਾ) – ਪਿੰਡ ਢੱਡੇ ਵਿਖੇ ਪੀਰ ਬਾਬਾ ਕੁੱਤਿਬ ਸ਼ਾਹ ਦੇ ਸਾਲਾਨਾ ਜੋੜ ਮੇਲਾ ਦੌਰਾਨ ਤਲਬੀਰ ਸਿੰਘ ਗਿੱਲ ਤੇ ਪ੍ਰੋਂ: ਸਰਚਾਂਦ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਨਗਰ ਨਿਵਾਸੀ ਅਤੇ ਆਈਆਂ ਹੋਇਆਂ ਸੰਗਤਾਂ ਦਾ ਮਨੋਰੰਜਨ ਕਰਦੇ ਹੋਏ ਪੰਜਾਬੀ ਲੋਕ ਗਾਇਕ ਸੁਰਜੀਤ ਭੁੱਲਰ, ਸੰਮੀ ਖਾਨ ਆਦਿ ਕਲਾਕਾਰ।

Check Also

ਲੰਗਰ ਸ੍ਰੀ ਗੁਰੂ ਰਾਮਾਦਾਸ ਲਈ ਅੰਬਾਲਾ ਦੀ ਸੰਗਤ ਵਲੋਂ ਕਣਕ ਤੇ ਹੋਰ ਰਸਦਾਂ ਭੇਟ

ਅੰਮ੍ਰਿਤਸਰ, 28 ਅਪ੍ਰੈਲ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ …

Leave a Reply