
ਬਟਾਲਾ, 4 ਜੂਨ (ਬਰਨਾਲ)- ਰਾਈਟ ਟੂ ਐਜੂਕੇਸਨ ਐਕਟ 2009 ਤਹਿਤ ਜਿੰਨਾ ਪ੍ਰਾਈਵੇਟ ਸਕੂਲਾ ਨੇ ਮਾਨਤਾ ਲੈਣ ਵਾਸਤੇ ਅਜੇ ਤੱਕ ਅਪਲਾਈ ਨਹੀ ਕੀਤਾ ਉਹ ਦੋ ਦਿਨਾ ਦੇ ਅੰਦਰ ਅੰਦਰ ਆਪਣੀ ਸਕੂਲ ਫਾਇਲ ਦਫਤਰ ਵਿਖੇ ਜਮਾ ਕਰਵਾਊਣ, ਇਹ ਪ੍ਰੈਸ ਨੋਟ ਜਾਰੀ ਕਰਦਿਆ ਬਲਾਕ ਪ੍ਰਾਇਮਰੀ ਸਿਖਿਆ ਅਫਸਰ ਬਟਾਲਾ -1 ਲਖਵਿੰਦਰ ਸਿੰਘ ਪੱਡਾ ਨੇ ਦੱਸਿਆ ਕਿ ਬਹੁਤ ਸਾਰੇ ਸਕੂਲਾਂ ਨੇ ਸਰਕਾਰੀ ਦੇ ਦਿਸਾ ਨਿਰਦੇਸਾ ਅਧੀਨ ਅਜੇ ਤੱਕ ਮਾਨਤਾ ਪ੍ਰਾਪਤ ਕਰਨ ਵਾਸਤੇ ਕੋਈ ਫਾਇਲ ਬਲਾਕ ਦੇ ਦਫਤਰ ਪੁਜਦੀ ਨਹੀ ਕੀਤੀ,ਉਹ ਸਕੂਲ ਯਕੀਨੀ ਬਣਾਂਉਣ ਕਿ ਸਕੂਲ ਦੀ ਮਾਨਤਾ ਲੈ ਲਈ ਹੈ ਅਜਿਹਾ ਨਾ ਕਰਨ ਦੀ ਸੂਰਤ ਵਿਚ ਵਿਭਾਗੀ ਕਾਰਵਾਈ ਕੀਤੀ ਜਾ ਸਕਦੀ ਹੈ|
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media