
ਬਟਾਲਾ, 4 ਜੂਨ (ਬਰਨਾਲ)- ਸਿਖਿਆ ਵਿਭਾਗ ਵੱਲੋ ਸਕੂਲੀ ਪੱਧਰ ਤੇ ਨਸਿਆਂ ਦੀ ਰੋਕਥਾਮ ਵਾਸਤੇ ਕੀਤੇ ਉਪਰਾਲਿਆ ਨੂੰ ਵਿਦਿਆਰਥੀਆਂ ਤੱਕ ਪਹੁੰਚਾਉਣ ਦੇ ਮਕਸਦ ਨਾਲ ਸਰਕਾਰੀ ਹਾਈ ਸਕੂਲ ਚਾਹਲ ਕਲਾਂ ਗੁਰਦਾਸਪੁਰ ਵਿਖੇ ਮੁੱਖ ਅਧਿਆਪਕਾ ਰਾਜਵਿੰਦਰ ਕੌਰ,ਪਵਨ ਪ੍ਰੀਤ ਸਿੰਘ ਤੇ ਸੁਖਜੀਤ ਸਿੰਘ ਯਤਨਾ ਸਦਕਾ ਸਕੂਲ ਵਿਖੇ ਤਮਾਕੂ ਨੋਸੀ ਕਰਨ ਦੇ ਨੁਕਸਾਨ ਬਾਰੇ ਚਰਚਾ ਕਰਦਿਆ ਤਮਾਕੂ ਤੋ ਹੋਣ ਵਾਲੀਆਂ ਬਿਮਾਰੀਆਂ ਬਾਰੇ ਦੱਸਿਆਂ ਕਿਹਾ ਕੈਸਰ ਦੀ ਸੁਰੂ ਆਤ ਦੀ ਤਮਾਕੂ ਹੈ ,ਇਸ ਨਾਲ ਗਲੇ ,ਛਾਤੀ , ਤੇ ਸਰੀਰ ਦੇ ਹੋਰ ਹਿਸਿਆਂ ਵਿਚ ਵਿਗਾੜ ਆਉਦਾ ਹੈ ਇਸ ਮੌਕੇ ਵਿਦਿਆਰਥੀਆਂ ਤੇ ਅਧਿਆਪਕਾਂ ਵਲੋ ਸਹੁੰ ਚੁੱਕੀ ਗਈ ਜਿਸ ਵਿਚ ਤਮਾਕੂ ਦਾ ਇਸਤੇਮਾਲ ਨਾ ਕਰਨ ਦਾ ਪ੍ਰਣ ਲਿਆ ਗਿਆ,ਤਮਾਕੂ ਨੋਸੀ ਵਿਸੇ ਤੇ ਭਾਂਸਨ ਤੇ ਕਵਿਤਾ ਮੁਕਾਬਲੇ ਕਰਵਾਏ ਗਏ| ਇਸ ਦੌਰਾਨ ਵਿਦਿਆਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ| ਇਸ ਮੌਕੇ ਸ੍ਰੀ ਦਿਨੇਸ ਕੂਮਾਰ, ਮੈਡਮ ਐਗਨਸ, ਸੁਮਨ ਬਾਲਾ, ਡਾ ਸਤਿੰਦਰ ਕੌਰ, ਰੇਨੂ, ਗੁਰਪ੍ਰੀਤ ਕੌਰ ਆਦਿ ਅਧਿਆਪਕ ਸਾਮਿਲ ਸਨ|
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਰ, 30 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media