
ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ ਬਿਊਰੋ) ਸਥਾਨਕ ਵਾਰਡ ਨੰਬਰ 13 ਦੀ ਅਬਾਦੀ ਨਿਊ ਜਵਾਹਰ ਨਗਰ ਵਿਖੇ ਨੌਜਵਾਨ ਸੇਵਕ ਸਭਾ ਵਲੋਂ ਕਰਵਾਏ ਗਏ ਮਹਾਮਾਈ ਦੇ ਜਾਗਰਣ ਦੌਰਾਨ ਹਿਊਮਨ ਰਾਈਟਸ ਪ੍ਰੋਟੈਕਸ਼ਨ ਕੌਂਸਲ ਦੇ ਚੇਅਰਮੈਨ ਪ੍ਰਵੀਨ ਸਹਿਗਲ ਨੂੰ ਸਨਮਾਨਿਤ ਕਰਦੇ ਹੋਏ ਰਾਜਾ ਅੰਮ੍ਰਿਤਸਰੀਆ, ਕੌਂਸਲਰ ਰਛਪਾਲ ਸਿੰਘ ਬੱਬੂ, ਸ਼ਮਸ਼ੇਰ ਸਿੰਘ ਵਿਲਖੂ, ਰਕੇਸ਼ ਸ਼ਰਮਾ, ਰੋਹਿਤ ਹੈਪੀ ਅਤੇ ਤਰਸੇਮ ਸਿੰਘ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media