ਭਿੱਖੀਵਿੰਡ/ਖਾਲੜਾ/ੀੜ ਸਾਹਿਬ, 30 ਦਸੰਬਰ (ਕੰਬੋਕੇ, ਭਾਟੀਆ, ਬਖਤਾਵਰ)- ਸ੍ਰੋਮਣੀ ਅਕਾਲੀ ਦਲ ਵੱਲੋਂ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਚੋਣ ਲੜ ਰਹੇ ਵਿਧਾਇਕ ਵਿਰਸਾ ਸਿੰਘ ਵਲਟੋਹਾ ਵੱਲੋਂ ਰੋਡ ਸ਼ੋਅ ਕੱਢਿਆ ਗਿਆ, ਜੋ ਅਮਰਕੋਟ ਸ਼ੁਰੂ ਹੋ ਕੇ ਗੁਰਦੁਆਰਾ ਬਾਬਾ ਦੀਪ ਸਿੰਘ ਪਹੂਵਿੰਡ ਵਿਖੇ ਖਤਮ ਹੋਇਆ।ਇਸ ਰੋਡ ਸ਼ੋਅ ਵਿਚ ਸ੍ਰੋਮਣੀ ਕਮੇਟੀ ਮੈਂਬਰ ਮਨਜੀਤ ਸਿੰਘ, ਗੋਰਵਦੀਪ ਸਿੰਘ ਵਲਟੋਹਾ, ਚੇਅਰਮੈਂਨ ਕ੍ਰਿਸ਼ਨਪਾਲ ਜੱਜ, ਬੀ.ਸੀ ਵਿੰਗ ਜਿਲ੍ਹਾ ਪ੍ਰਧਾਨ ਠੇਕੇਦਾਰ ਵਿਰਸਾ ਸਿੰਘ, ਚੇਅਰਮੈਂਨ ਬਚਿੱਤਰ ਸਿੰਘ ਚੂੰਗ, ਪ੍ਰਧਾਨ ਅਮਰਜੀਤ ਸਿੰਘ ਢਿਲੋਂ, ਸਰਪੰਚ ਪਰਮਜੀਤ ਸ਼ਰਮਾ, ਸਰਪੰਚ ਪਲਵਿੰਦਰ ਸਿੰਘ ਕੰਬੋਕੇ, ਚੇਅਰਮੈਂਨ ਸੁਖਵੰਤ ਸਿੰਘ, ਮਨਜਿੰਦਰ ਸਿੰਘ ਚੱਕ, ਸਰਪੰਚ ਸਰਵਨ ਸਿੰਘ ਨਾਰਲਾ, ਸਾਬਕਾ ਸਰਪੰਚ ਅਵਤਾਰ ਸਿੰਘ ਨਾਰਲਾ, ਸਰਪੰਚ ਹੀਰਾ ਸਿੰਘ ਦੋਦੇ, ਸਾਬਕਾ ਸਰਪੰਚ ਗੁਰਸੇਵਕ ਸਿੰਘ ਬੱਬੂ, ਸਰਪੰਚ ਮੁਖਤਾਰ ਸਿੰਘ ਨਾਰਲੀ, ਸਰਪੰਚ ਅੰਗਰੇਜ ਸਿੰਘ ਸਿੱਧਵਾਂ, ਸਰਪੰਚ ਤਰਸੇਮ ਸਿੰਘ ਥੇਹਕੱਲਾ, ਸਰਪੰਚ ਸੁਖਦੇਵ ਸਿੰਘ ਬਾਬੇਕੇ, ਸਰਪੰਚ ਰਸਾਲ ਸਿੰਘ, ਸਰਪੰਚ ਅਮਰਜੀਤ ਸਿੰਘ ਪਹੂਵਿੰਡ, ਸਰਪੰਚ ਹਰਜੀਤ ਸਿੰਘ, ਸਰਪੰਚ ਗੁਰਮੇਜ ਸਿੰਘ, ਸਰਪੰਚ ਗੁਰਦਿਤਾਰ ਸਿੰਘ, ਸਰਪੰਚ ਰਛਪਾਲ ਸਿੰਘ, ਭਾਰਤ ਭੂਸਨ ਲਾਡੂ, ਪੀ.ਏ ਸੁਰਜੀਤ ਸਿੰਘ, ਸਰਪੰਚ ਹਰਜਿੰਦਰ ਸਿੰਘ, ਸਰਪੰਚ ਸ਼ਰਨਜੀਤ ਸਿੰਘ, ਸਰਪੰਚ ਮੇਜਰ ਸਿੰਘ ਅਲਗੋਂ, ਸਰਪੰਚ ਗੁਰਬੀਰ ਸਿੰਘ, ਸਰਪੰਚ ਲਖਵਿੰਦਰ ਸਿੰਘ ਭੈਣੀ, ਸਰਪੰਚ ਸੁਖਵਿੰਦਰ ਸਿੰਘ ਘੁਰਕਵਿੰਡ, ਸਰਪੰਚ ਲਖਵਿੰਦਰ ਸਿੰਘ ਬਗਰਾੜੀ, ਸਰਪੰਚ ਅਮਰਜੀਤ ਸਿੰਘ ਬਾਠ, ਸਰਪੰਚ ਗੁਰਪ੍ਰਤਾਪ ਸਿੰਘ ਫੱਤਾਖੋਜਾ, ਸਰਪੰਚ ਸੁਖਜੀਤ ਸਿੰਘ ਸਿੰਘਪੁਰਾ, ਮੇਜਰ ਸਿੰਘ ਵਿਰਕ, ਇੰਦਰਜੀਤ ਸਿੰਘ ਭੈਣੀ, ਮਨਮਿੰਦਰ ਸਿੰਘ ਭੈਣੀ, ਐਮ.ਸੀ ਸਤਵਿੰਦਰ ਸਿੰਘ ਪਾਸੀ, ਐਮ.ਸੀ ਮਨਜੀਤ ਸਿੰਘ, ਐਮ.ਸੀ ਪ੍ਰਦੀਪ ਖੰਨਾ, ਸਰਪੰਚ ਬਲਜੀਤ ਸਿੰਘ, ਵਰਿੰਦਰ ਅਰੋੜਾ, ਅਸ਼ੋਕ ਬੰਟੀ, ਸਰਪੰਚ ਜਗਮਲ ਸਿੰਘ ਕਾਜੀਚੱਕ, ਸਰਪੰਚ ਗੁਰਦਲ੍ਹੇਰ ਸਿੰਘ ਸੁਰਸਿੰਘ, ਹੀਰਾ ਲਾਲ ਚੋਪੜਾ, ਸਰਪੰਚ ਗੁਰਮੇਜ ਸਿੰਘ ਭਗਵਾਨਪੁਰਾ, ਅੰਗਰੇਜ ਸਿੰਘ ਨਵਾਦਾ, ਅਜੀਤਪਾਲ ਸ਼ਰਮਾ ਖਾਲੜਾ, ਗੁਰਦੀਪ ਸਿੰਘ ਮਿਸਤਰੀ, ਸੋਨੂੰ ਖਾਲੜਾ ਆਦਿ ਵੱਡੀ ਤਾਦਾਤ ਵਿਚ ਅਕਾਲੀ ਆਗੂ ਤੇ ਵਰਕਰ ਹਾਜਰ ਸਨ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media