Tuesday, September 29, 2026

ਪਿਛਲੇ 10 ਸਾਲਾਂ ਵਿੱਚ ਸਿਰਫ ਅਕਾਲੀ ਲੀਡਰਾਂ ਦਾ ਹੀ ਹੋਇਆ ਵਿਕਾਸ – ਹਰਜੀਤ ਸਿੰਘ

ppn3112201617
ਪੱਟੀ, 31 ਦਸੰਬਰ (ਰਣਜੀਤ ਸਿੰਘ ਮਾਹਲਾ)- ਅਕਾਲੀ ਦਲ ਨੇ ਵਿਕਾਸ ਦੇ ਨਾਮ ਤੇ ਆਮ ਜਨਤਾ ਨੂੰ ਗੁਮਰਾਹ ਕੀਤਾ ਹੈ। ਇਥੇ ਸਿਰਫ ਅਕਾਲੀ ਲੀਡਰਾ ਦਾ ਹੀ ਵਿਕਾਸ ਹੋਇਆ ਹੈ। ਇਹਨਾ ਸਬਦਾਂ ਦਾ ਪ੍ਰਗਟਾਵਾ ਆਂਮ ਆਦਮੀ ਪਾਰਟੀ ਦੇ ਹਲਕਾ ਪੱਟੀ ਦੇ ਸ਼ਹਿਰੀ ਸਰਕਲ ਇੰਚਾਰਜ ਹਰਜੀਤ ਸਿੰਘ ਪੱਟੀ ਨੇ ਕੀਤਾ ਉਹਨਾ ਕਿਹਾ ਕਿ ਅਕਾਲੀਦਲ ਦਾ ਰਾਜ ਨਹੀ ਸੇਵਾ ਦਾ ਨਾਅਰਾ ਬਿਲਕੁਲ ਗਲਤ ਸਾਬਤ ਹੋ ਰਿਹਾ ਹੈ ਅਕਲੀ ਸਰਕਾਰ ਸਿਰਫ ਅਕਾਲੀ ਲੀਡਰਾ ਦੀ ਸੇਵਾ ਕਰ ਰਹੀ ਹੈ। ਇਸ ਮੋਕੇ ਤੇ ਬਲਵੰਤ ਸਿੰਘ ਯੂਥ ਸਰਕਲ ਇੰਚਾਰਜ, ਗੁਰਪ੍ਰੀਤ ਸਿੰਘ ਲਾਲ ਸਰਕਲ ਇੰਚਾਰਜ ਐਸ.ਸੀ ਵਿੰਗ ਰਵੀ ਕੁਮਾਰ ਆਦਿ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply