Tuesday, March 31, 2026

ਕੇਂਦਰ ਸਰਕਾਰ ਵੱਲੋਂ ਲੋਕਾਂ ਨੂੰ ਨਵੇਂ ਸਾਲ ਦਾ ਵੱਡਾ ਤੋਹਫਾ -ਮਹੇਸ਼ ਜਿੰਦਲ

mahesh-jindal-bjp

ਧੂਰੀ, 2 ਜਨਵਰੀ (ਪ੍ਰਵੀਨ ਗਰਗ)- ਹਲਕੇ ਧੂਰੀ ਤੋ ਮਹੇਸ਼ ਜਿੰਦਲ ਸੀਨੀਅਰ ਸਕੈਟਰੀ ਬੀ.ਜੇ.ਪੀ ਨੇ ਅੱਜ ਨਵੇਂ ਸਾਲ ਚ’ ਪ੍ਰਧਾਨ ਮੰਤਰੀ ਨਰਿੰਦਰ ਸਿੰਘ ਨੂੰ ਵਿਸ਼ੇਸ ਤੌਰ ਤੇ ਵਧਾਈ ਦਿੱਤੀ ਅਤੇ ਭਾਰਤੀਆ ਜਨਤਾ ਪਾਰਟੀ ਦੇ ਸਾਰੇ ਮੈਬਰਾਂ ਅਤੇ ਭਾਰਤ ਵਾਸੀਆਂ ਨੂੰ ਨਵੇ ਸਾਲ ਦੀ ਵਧਾਈ ਦਿੱਤੀ।ਉਹਨਾਂ ਨੇ ਸਾਰੇ ਲੋਕਾਂ ਦੀ ਸਿਹਤ ਬਰਕਰਾਰ ਰਹਿਣ ਅਤੇ ਜੀਵਨ `ਚ ਖੁਸਹਾਲੀ ਦੀ ਕਾਮਨਾ ਕਰਦਿਆਂ ਕਿਹਾ ਕਿ ਸਾਲ ਸਭ ਨੂੰ ਬਿਹਤਰ ਸਿਹਤ ਦੇਵੇ ਅਤੇ ਸਭ ਦੇ ਲਈ ਖੁਸੀਆਂ ਭਰਿਆ ਹੋਵੇ ਅਤੇ ਖੁਸਹਾਲੀ ਲੈ ਕੇ ਆਵੇ।ਉਨਾਂ ਕਿਹਾ ਕਿ ਬੀ.ਜੇ.ਪੀ ਸਰਕਾਰ ਵੱਲਂੋ ਨਵੇ ਸਾਲ `ਤੇ ਲੋਕਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ।ਏ.ਟੀ.ਐਮ ਵਿੱਚੋ ਪੈਸੇ ਕੱਢਵਾਉਣ ਦੀ ਲਿਮਟ 2500 ਰੁਪਏ ਤੋ ਵਧਾ ਕੇ 4500 ਰੁਪਏ ਕੀਤੀ ਗਈ ਜਿਸ ਕਾਰਨ ਲੋਕਾਂ ਵਿੱਚ ਭਾਰੀ ਉਤਸਾਹ ਦੇਖਣ ਨੂੰ ਮਿਲਿਆ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …

Leave a Reply