Friday, October 9, 2026

ਹੌਲਦਾਰ ਬਾਊ ਨਰੇਸ਼ ਕੁਮਾਰ ਨੂੰ ਤਰੱਕੀ ਦੇ ਕੇ ਬਣਾਇਆ ਏ.ਐਸ.ਆਈ

ppn0301201719
ਚੌਂਕ ਮਹਿਤਾ, 3 ਜਨਵਰੀ (ਜੋਗਿੰਦਰ  ਸਿੰਘ  ਮਾਣਾ)- ਚੌਂਕ ਮਹਿਤਾ ਵਿਖੇ ਬਤੌਰ ਹੌਲਦਾਰ ਦੀ ਸੇਵਾ ਨਿਭਾਅ ਰਹੇ ਬਾਊ ਨਰੇਸ਼  ਕੁਮਾਰ ਜਿਨਾਂ ਨੂੰ ਪੰਜਾਬ ਸਰਕਾਰ ਵੱਲੋਂ ਤਰੱਕੀ ਦੇ ਕੇ ਏ.ਐਸ.ਆਈ ਬਣਾਇਆ ਗਿਆ ਹੈ ਇਸ ਖੁਸ਼ੀ ਦੇ ਮੌਕੇ ਸ੍ਰੀ ਨਰੇਸ਼ ਕੁਮਾਰ ਨੂੰ ਏ ਐਸ ਆਈ ਬਨਣ ਮੌਕੇ ਸਟਾਰ ਲਗਾਉਦੇਂ ਹੋਏ ਐਸ.ਐਚ.ਓ ਵਿਜੇ ਕੁਮਾਰ ਅਤੇ ਐਸ.ਆਈ ਸੁਰਿੰਦਰ ਸਿੰਘ ਪਵਾਰ ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …

Leave a Reply