Sunday, October 11, 2026

ਚੋਣ ਜਾਬਤਾ ਲਾਗੂ ਹੋਣ `ਤੇ ਲਾਹੇ ਜਾ ਰਹੇ ਹਨ ਸਿਆਸੀ ਪਾਰਟੀਆਂ ਦੇ ਹੋਰਡਿੰਗ ਤੇ ਬੋਰਡ

ਅਲਗੋਂ ਕੋਠੀ, 5 ਜਨਵਰੀ (ਹਰਦਿਆਲ ਸਿੰਘ ਭੈਣੀ, ਦਲਜਿੰਦਰ ਰਾਜਪੂਤ)- ਵਿਧਾਨ ਸਭਾ ਚੋਣਾ ਦਾ ਐਲਾਨ ਹੋਣ ਉਪਰੰਤ ਚੋਣ ਕਮਿਸ਼ਨ ਵਲੋਂ ਪੰਜਾਬ ਵਿੱਚ ਚੋਣ

ppn0501201716

ਜਾਬਤਾ ਲਾਗੂ ਕਰਨ ਉਪਰੰਤ ਡਿਪਟੀ ਕਮਿਸ਼ਨਰ ਤਰਨ ਤਾਰਨ ਵਲੋਂ ਚੋਣ ਜਾਬਤੇ ਦੀ ਪਾਲਣਾ ਕਰਨ ਦੇ ਸਖਤ ਨਿਰਦੇਸ਼ਾ ਤਹਿਤ ਅੱਜ ਕਸਬਾ ਅਲਗੋਕੋਠੀ, ਅਮਰਕੋਟ ਆਦਿ ਇਲਾਕਿਆਂ ਵਿਚ, ਪੀ.ਡਬਲਯੂ.ਡੀ ਅਧਿਕਾਰੀਆਂ ਵਲੋਂ ਸੜਕਾਂ `ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਲੱਗੇ ਵੱਡੇ ਛੋਟੇ ਹੋਰਡਿੰਗਾਂ ਅਤੇ ਬੋਰਡਾਂ ਤੋਂ ਇਲਾਵਾ ਲੱਗੇ ਬੈਨਰਾਂ ਨੂੰ ਉਤਾਰਿਆ ਜਾ ਰਿਹਾ ਹੈ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply