Sunday, September 20, 2026

ਛੱਤ ਪਾੜ ਕੇ 6 ਗਾਰਡਰ ਤੇ ਲੋਹੇ ਦਾ ਦਰਵਾਜਾ ਚੋਰੀ

ਜੰਡਿਆਲਾ ਗੁਰੂ, 7 ਜਨਵਰੀ (ਹਰਿੰਦਰ ਪਾਲ ਸਿੰਘ)- ਥਾਣਾ ਚਾਟੀ ਵਿੰਡ ਦੇ ਅਧੀਨ ਪੈਂਦੇ ਪਿੰਡ ਝੀਤੇ ਕਲਾਂ ਵਿੱਚ ਇੱਕ ਮਕਾਨ ਵਿੱਚੋ ਚੋਰੀ ਹੋਣ ਦਾ ਸਮਾਚਾਰ

{
{

ਪ੍ਰਾਪਤ ਹੋਇਆ ਹੈ ।ਜਿਸ ਦੀ ਥਾਣਾ ਚਾਟੀ ਵਿੰਡ ਵਿਖੇ ਦਿੱਤੀ ਲਿਖਤੀ ਸ਼ਿਕਾਇਤ ਵਨੀਤ ਸ਼ਰਮਾ ਪੁੱਤਰ ਗਿਆਨ ਚੰਦ ਵਾਸੀ ਕੋਟ ਹਰਨਾਮ ਦਾਸ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਝੀਤੇ ਕਲਾਂ ਵਾਲੇ ਮਕਾਨ ਵਿੱਚੋ ਕੁੱਝ ਅਨਜਾਣ ਵਿਅਕਤੀਆਂ ਵਲੋਂ ਸੰਘਣੀ ਧੁੰਦ ਦਾ ਫਾਇਦਾ ਚੁੱਕਦੇ ਹੋਏ ਮਕਾਨ ਦੀ ਛੱਤ ਪਾੜ ਕੇ 6 ਗਾਰਡਰ ਤੇ ਇੱਕ ਲੋਹੇ ਦਾ ਦਰਵਾਜਾ ਟਰੈਕਟਰ ਟਰਾਲੀ `ਤੇ ਰੱਖ ਕੇ ਚੋਰੀ ਕੀਤਾ ਗਿਆ ਹੈ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply