Saturday, October 17, 2026

ਜਾਇੰਟ ਕਮਿਸ਼ਨਰ ਇਨਕਮ ਟੈਕਸ ਅਹਿਮਦਾਬਾਦ ਸੁਮਿਤ ਵਰਮਾ ਚੋਣ ਖਰਚਾ ਅਬਜਰਵਰ ਨਿਯੁੱਕਤ

ਪਠਾਨਕੋਟ, 11 ਜਨਵਰੀ (ਪੰਜਾਬ ਪੋਸਟ ਬਿਊਰੋ)- ਪੰਜਾਬ ਵਿਧਾਨ ਸਭਾ ਚੋਣਾਂ-2017 ਸਬੰਧੀ ਜਿਲ੍ਹਾ ਪਠਾਨਕੋਟ ਅੰਦਰ ਚੋਣ ਖਰਚਿਆਂ ਲਈ ਚੋਣ ਕਮਿਸ਼ਨ

Sumit Kumar Verma

ਪੰਜਾਬ ਵੱਲੋਂ ਸ੍ਰੀ ਸੁਮਿਤ ਕੁਮਾਰ ਵਰਮਾ ਆਈ.ਆਰ.ਐਸ ਜਾਇੰਟ ਕਮਿਸ਼ਨਰ  ਇਨਕਮ ਟੈਕਸ ਅਹਿਮਦਾਬਾਦ ਨੂੰ ਖਰਚਾ ਅਬਜਰਵਰ ਪਠਾਨਕੋਟ ਨਿਯੁੱਕਤ ਕੀਤਾ ਗਿਆ ਹੈ, ਜੋ ਜਿਲ੍ਹੇ ਅੰਦਰ ਚੋਣਾਂ ਦੌਰਾਨ ਹੋਣ ਵਾਲੇ ਖਰਚੇ ‘ਤੇ ਨਿਗਰਾਨੀ ਕਰਨਗੇ।ਉਨ੍ਹਾਂ ਦਾ ਮੋਬਾਇਲ ਨੰਬਰ 079730-82900 ਅਤੇ ਟੈਲੀਫੋਨ ਨੰਬਰ 0186-2250156 ਹੈ।ਜੇਕਰ ਕਿਸੇ ਨੂੰ ਵੀ ਖਰਚੇ ਨਾਲ ਸਬੰਧਤ ਕੋਈ ਸ਼ਿਕਾਇਤ ਹੋਵੇ ਤਾਂ ਉਹ ਉਨ੍ਹਾਂ ਦੇ ਫੋਨ ਨੰਬਰਾਂ ‘ਤੇ ਸੰਪਰਕ ਕਰ ਸਕਦਾ ਹੈ।ਉਨ੍ਹਾਂ ਦੇ ਸੁਰੇਸ਼ ਕੁਮਾਰ ਸੀਨੀਅਰ ਕਾਰਜਕਾਰੀ ਇੰਜੀਨੀਅਰ ਪੀ.ਐਸ.ਪੀ.ਸੀ.ਐਲ ਪਠਾਨਕੋਟ ਨੂੰ ਤਾਲਮੇਲ ਅਫਸਰ ਨਿਯੁੱਕਤ ਕੀਤਾ ਗਿਆ ਹੈ।ਜਿੰਨ੍ਹਾਂ ਦਾ ਮੋਬਾਇਲ ਨੰਬਰ 96461-01387 ਹੈ।

Check Also

ਲੋਕ ਨਿਰਮਾਣ ਮੰਤਰੀ ਈ.ਟੀ.ਓ ਨੇ ਵਿਧਾਨ ਸਭਾ ਹਲਕਾ ਜੰਡਿਆਲਾ ਗੁਰੂ ਤੋਂ 70ਵੀਂ ਤੀਰਥ ਯਾਤਰਾ ਬੱਸ ਕੀਤੀ ਰਵਾਨਾ

ਅੰਮ੍ਰਿਤਸਰ, 14 ਅਕਤੂਬਰ (ਜਗਦੀਪ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ …

Leave a Reply