Tuesday, September 8, 2026

ਜੀ.ਐਨ.ਡੀ.ਯੂ ਵਿਖੇ ਮਹਿਲਾਵਾਂ ਦੇ ਅੰਤਰ ਵਿਭਾਗੀ ਵਾਲੀਬਾਲ ਟੂਰਨਾਮੈਂਟ ਅਰੰਭ

PPN2301201729

ਅੰਮ੍ਰਿਤਸਰ, 23 ਜਨਵਰੀ (ਪੰਜਾਬ ਪੋਸਟ- ਸੰਧੂ) – ਜੀ.ਐਨ.ਡੀ.ਯੂ ਵਿਖੇ ਮਹਿਲਾਵਾਂ ਦੇ ਅੰਤਰ ਵਿਭਾਗੀ ਵਾਲੀਬਾਲ ਟੂਰਨਾਮੈਂਟ ਦੇ ਸ਼ੁਭਅਰੰਭ ਸਮੇਂ ਮਹਿਲਾਂ ਟੀਮਾਂ ਦੇ ਨਾਲ ਜੀਐਨਡੀਯੂ ਕੈਂਪਸ ਸਪੋਰਟਸ ਇੰਚਾਰਜ ਪ੍ਰੋ. ਡਾ. ਅਮਨਦੀਪ ਸਿੰਘ, ਸੇਵਾ ਮੁਕਤ ਅਧਿਕਾਰੀ ਪਿਸ਼ੌਰਾ ਸਿੰਘ ਧਾਰੀਵਾਲ, ਦੀਦਾਰ ਸਿੰਘ ਤੇ ਹੋਰ।ਇਸ ਸਮੇਂ ਪ੍ਰੋ. ਡਾ. ਅਮਨਦੀਪ ਸਿੰਘ ਨੇ ਖਿਡਾਰਣਾਂ ਨੂੰ ਸ਼ੁੱਭ ਇਛਾਵਾਂ ਦਿੰਦਿਆਂ ਕਿਹਾ ਕਿ ਅੰਤਰ-ਵਿਭਾਗੀ ਮੁਕਾਬਲੇ ਵਿਦਿਆਰਥੀਆਂ ਅੰਦਰ ਲੁਕੀ ਖੇਡ ਪ੍ਰਤਿਭਾ ਨੂੰ ਉਭਾਰਦੀਆਂ ਤੇ ਨਿਖਾਰਦੀਆਂ ਹਨ ਅਤੇ ਬਹੁ-ਪੱਖੀ ਸ਼ਖਸ਼ੀਅਤ ਦੇ ਮਾਲਕ ਬਣਾਉਣ ਵਿੱਚ ਸਹਾਈ ਹੁੰਦੀਆਂ ਹਨ।

Check Also

ਅੰਮ੍ਰਿਤਸਰ ਜਿਲ੍ਹੇ ਦੇ ਸਮੂਹ ਕਾਲਜਾਂ ਵਿੱਚ ਨੌਜਵਾਨਾਂ ਦੀ ਵੋਟਰ ਰਜਿਸਟ੍ਰੇਸ਼ਨ ਲਈ ਲਗਾਏ ਜਾ ਰਹੇ ਹਨ ਵਿਸ਼ੇਸ਼ ਕੈਂਪ

   9 ਸਤੰਬਰ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਹੋਵੇਗਾ ਵਿਸ਼ੇਸ਼ ਮੈਗਾ ਈਵੈਂਟ ਅੰਮ੍ਰਿਤਸਰ, 7 …

Leave a Reply