Sunday, September 6, 2026

ਸੁਖਪਾਲ ਸਿੰਘ ਭੁੱਲਰ ਨੂੰ ਬਹੁਤ ਹੀ ਵੱਡੀ ਲੀਡ ਨਾਲ ਜਿੱਤਾ ਕੇ ਇਤਹਾਸ ਸਿਰਜਾਂਗੇ- ਲਵਪ੍ਰੀਤ ਮੱਖੀ ਕਲਾਂ

ਭਿੱਖੀਵਿੰਡ, 30 ਜਨਵਰੀ (ਪੰਜਾਬ ਪੋਸਟ- ਗੁਰਪ੍ਰਤਾਪ ਸਿੰਘ ਜੱਜ, ਕੰਬੋਕੇ)- ਕਾਗਰਸ ਦੇ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦੇ ਬਹੁਤ ਜੀ ਨਜਦੀਕੀ ਲਵਪ੍ਰੀਤ ਸਿੰਘ ਭੁੱਲਰ ਮੱਖੀ ਕਲਾਂ ਨੇ ਸੁਖਪਾਲ ਸਿੰਘ ਭੁੱਲਰ ਨੂੰ 3 ਲੱਖ ਦਾ ਚੋਣ ਫੰਡ ਦੇਣ ਮੋਕੇ ਗੱਲਬਾਤ ਕਰਦਿਆਂ ਕਿਹਾ ਕੇ ਸੁਖਪਾਲ ਸਿੰਘ ਭੁੱਲਰ ਨੂੰ ਬਹੁਤ ਹੀ ਵੱਡੀ ਲੀਡ ਨਾਲ ਜਿੱਤਾ ਕੇ ਇਤਹਾਸ ਸਿਰਜਾਂਗੇ।

PPN3001201702ਜਿੰਨਾਂ ਅਕਾਲੀਆ ਨੇ ਕਾਗਰਸ ਵਰਕਰਾਂ ਨਾਲ ਧੱਕੇਸ਼ਾਹੀਆਂ ਕੀਤੀਆ ਹਨ, ਉਹਨਾਂ ਦਾ ਹਿਸਾਬ ਕਿਤਾਬ ਜਰੂਰ ਲਵਾਂਗੇ।ਉਹਨਾਂ ਅੱਗੇ ਕਿਹਾ ਕੇ ਕਾਂਗਰਸ ਰਾਜ ਆਉਣ ਤੇ ਨੋਜਵਾਨਾ ਨੂੰ ਨੋਕਰੀਆਂ ਦਿਤੀਆਂ ਜਾਣਗੀਆਂ। ਭਾਰੀ ਇਕੱਠ ਨੂੰ ਸਬੋਧਨ ਕਰਦਿਆਂ ਸੁਖਪਾਲ ਸਿੰਘ ਭੁੱਲਰ ਨੇ ਬੋਲਦਿਆਂ ਕਿਹਾ ਕੇ ਮੇਰੇ ਵੀਰੋ ਅਤੇ ਮੇਰੀਆਂ ਭੈਣਾ ਨੂੰ ਅਪੀਲ ਹੈ ਕੇ ਕਿਤੇ ਭੱਲ ਨਾ ਜਾਇਊ ਇਹਨਾਂ ਅਕਾਲੀਆ ਨੂੰ ਹੁਣ ਆਪਾ ਪੂਰੇ ਪੰਜਾਬ ਵਿਚੋ ਭਜਾਉਣਾ ਹੈ।ਇਹਨਾ ਨੇ ਜਵਾਨੀ ਖਤਮ ਕਰ ਕੇ ਰੱਖ ਦਿੱਤੀ ਹੈ ਇਹਨਾਂ ਨੇ ਘਰਾਂ ਦੇ ਘਰ ਬਰਬਾਦ ਕਰ ਕੇ ਰੱਖ ਦਿੱਤੇ ਹਨ ਪਰ ਸਰਕਾਰ ਆਉਣ ਤੇ ਇਹਨਾਂ ਤੋ ਸਾਰਾ ਹਿਸਾਬ ਕਿਤਾਬ ਲਿਆ ਜਾਵੇਗਾ ਬਸ ਹੁਣ ਤਕੜੇ ਹੋ ਕੇ ਕਾਗਰਸ ਨੂੰ ਵੋਟ ਪਾਉ ਤਾ ਜੋ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੀਏ।ਇਸ ਮੌਕੇ ਰੇਸ਼ਮ ਸਿੰਘ, ਜੱਸਾ ਸਿੰਘ ਫੋਜੀ ਅਤੇ ਕਾਂਗਰਸੀ ਵਰਕਰ ਹਾਜਰ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply