ਖਿਲਚੀਆਂ, 2 ਫਰਵਰੀ (ਸੁੱਚਾ ਸਿੰਘ ਧੂਲਕਾ) – ਹੈਰਾਨੀ ਦੀ ਉਦੋਂ ਹੋਈ ਹੱਦ ਨਾ ਰਹੀ ਜੋ ਸ਼੍ਰੌਮਣੀ ਅਕਾਲੀ ਦਲ ਦੀ ਵਫਾਦਾਰ ਮੌਜ਼ੂਦਾ ਸਰਪੰਚ ਬੀਬੀ ਬਲਜੀਤ ਕੌਰ ਪਤਨੀ ਵਰਿੰਦਰ ਸਿੰਘ ਮਿੱਠੂ ਆਪਣੇ 5-6 ਸਾਥੀਆਂ ਸਮੇਤ ਅਕਾਲੀ ਦਲ ਗ੍ਰਾਂਟਾ ਦੇ ਖੁੱਲੇ ਗੱਫੇ ਲੈ ਕੇ ਬੀਤੀ ਰਾਤ ਅਖੀਰ ਕਾਂਗਰਸ ਦੇ ਪੰਜੇ ਵਿੱਚ ਆ ਗਏ ਤੇ ਅਕਾਲੀ ਦਲ ਨੂੰ ਸਦਾ ਲਈ ਅਲਵਿਦਾ ਕਹਿ ਦਿਤਾ।ਅਕਾਲੀ ਦਲ ਵਲੋਂ ਬੇਸ਼ੱਕ ਅਕਾਲੀ ਸਰਪੰਚ ਦੇ ਜਾਣ ਨਾਲ ਦਲ ਨੂੰ ਕੋਈ ਫਰਕ ਨਾਂ ਪੈਣ ਦੀ ਗੱਲ ਕਹੀ ਜਾ ਰਹੀ ਹੈ, ਪਰ ਪਿੰਡ ਦੇ ਲੋਕ ਇਸ ਨੂੰ ਬੜੇ ਹੀ ਅਚੰਭੇ ਦੀ ਗੱਲ ਦੱਸ ਰਹੇ ਹਨ।
Check Also
ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ
ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …
Punjab Post Daily Online Newspaper & Print Media