ਅੰਮ੍ਰਿਤਸਰ, 8 ਫਰਵਰੀ (ਪੰਜਾਬ ਪੋਸਟ – ਸੁਖਬੀਰ ਸਿੰਘ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਦਸੰਬਰ 2016 ਵਿਚ ਲਈਆਂ ਗਈਆਂ ਨਿਮਨ ਪ੍ਰੀਖਿਆਵਾਂ ਦੇ ਨਤੀਜੇ ਐਲਾਨ ਦਿੱਤੇ ਗਏ ਹਨ:
1. ਪੀ.ਜੀ. ਡਿਪਲੋਮਾ ਇਨ ਪਰਸਨਲ ਮੈਨੇਜਮੈਂਟ ਐਂਡ ਇੰਡਸਟ੍ਰੀਅਲ ਰੀਲੇਸ਼ਨਜ਼ ਸਮੈਸਟਰ ਪਹਿਲਾ
2. ਪੋਸਟ ਗਰੈਜੂਏਟ ਡਿਪਲੋਮਾ ਇਨ ਮਾਰਕੀਟਿੰਗ ਮੈਨੇਜਮੈਂਟ ਸਮੈਸਟਰ ਪਹਿਲਾ
3. ਬੀ.ਵੋਕੇਸ਼ਨਲ (ਪ੍ਰਿੰਟਿੰਗ ਟੈਕਨਾਲੋਜੀ) ਸਮੈਸਟਰ ਪਹਿਲਾ
4. ਬੀ.ਵੋਕੇਸ਼ਨਲ (ਈ ਕਮਾਰਸ ਐਂਡ ਡਿਜੀਟਲ ਮਾਰਕੀਟਿੰਗ ਸਮੈਸਟਰ ਤੀਜਾ
5. ਬੀ.ਵੋਕੇਸ਼ਨਲ ਸਾਫਟਵੇਅਰ ਡਿਵੈਲਪਮੈਂਟ ਸਮੈਸਟਰ ਪੰਜਵਾਂ
6. ਬੀ.ਵੋਕੇਸ਼ਨਲ (ਪ੍ਰਿੰਟਿੰਗ ਟੈਕਨਾਲੋਜੀ) ਸਮੈਸਟਰ ਤੀਜਾ
7. ਡਿਪਲੋਮਾ ਇਨ ਫਰੰਟ ਆਫਿਸ ਓਪਰੇਸ਼ਨਜ਼ ਸਮੈਸਟਰ ਪਹਿਲਾ
8. ਡਿਪਲੋਮਾ ਇਨ ਕਾਉਂਸਲਿੰਗ ਸਮੈਸਟਰ ਪਹਿਲਾ
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media