ਅੰਮ੍ਰਿਤਸਰ, 28 ਫਰਵਰੀ (ਪੰਜਾਬ ਪੋਸਟ ਜਗਦੀਪ ਸਿੰਘ ਸੱਗੂ)- ਅਮਰਬੀਰ ਸਿੰਘ ਚਾਹਲ ਕਰਨਲ (ਰਿਟਾ.) ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਅੰਮ੍ਰਿਤਸਰ ਨੇ ਦੱਸਿਆ ਕਿ 01 ਅਪ੍ਰੈਲ 2012 ਤੋਂ 31 ਮਾਰਚ 2016 ਤੱਕ ਜਿਹੜੇ ਸਾਬਕਾ ਸੈਨਿਕ ਦੀ ਡਿਸਏਬਲਟੀ 60% ਤੋਂ ਉੱਪਰ ਹੈ (ਂੋਟ ਰੋੁਨਦੲਦ ੋਡਡ) ਉਹਨਾਂ ਸਾਬਕਾ ਸੈਨਿਕਾਂ ਨੂੰ ਰੀਹੈਬਲੀਟੇਸ਼ਨ ਨਵੀਂ ਦਿੱਲੀ ਤੋਂ ਰੀਹੈਬਲੀਟੇਸ਼ਨ ਗ੍ਰਾਂਟ ਪੰਜ ਲੱਖ ਦਿੱਤੀ ਜਾਣੀ ਹੈ। ਉਸ ਸਬੰਧੀ ਨਿਰਧਾਰਤ ਪ੍ਰੋਫਾਰਮੇ `ਤੇ ਬੇਨਤੀ ਪੱਤਰ ਦੀ ਮੰਗ ਕੀਤੀ ਗਈ ਹੈ। ਇਸ ਲਈ ਬੇਨਤੀ ਪੱਤਰ ਅਤੇ ਹੋਰ ਦਸਤਾਵੇਜ਼ ਇਸ ਦਫ਼ਤਰ ਵਿਖੇ ਜਲਦੀ ਤੋਂ ਜਲਦੀ ਜਮ੍ਹਾਂ ਕਰਵਾਏ ਜਾਣ। ਜਿਆਦਾ ਜਾਣਕਾਰੀ ਲਈ ਫੋਨ ਨੰ: 01832563102 ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media