Thursday, June 25, 2026

ਖੇਡਾਂ ਉਦੋਨੰਗਲ ਦੀਆਂ ਸ਼ਾਨੋਂ ਸ਼ੌਕਤ ਨਾਲ ਸਮਾਪਤ

ਚੌਂਕ ਮਹਿਤਾ, 28 ਫਰਵਰੀ (ਪੰਜਾਬ ਪੋਸਟ- ਜੋਗਿੰਦਰ ਸਿੰਘ ਮਾਣਾ)- ਮਾਝੇ ਤੇ ਮਾਲਵੇ ਇਲਾਕੇ ‘ਚ ਵਿਲੱਖਣ ਛਾਪ ਛੱਡ ਚੁੱਕੀਆਂ ਖੇਡਾਂ ਉਦੋਨੰਗਲ ਦੀਆਂ ਸ਼ਾਨੋ ਸ਼ੌਕਤ ਨਾਲ ਸਮਾਪਤ ਹੋ ਗਈਆ। ਐਨ.ਆਰ.ਆਈ ਵੀਰਾਂ ਅਤੇ ਇਲਾਕ ਨਿਵਾਸੀਆਂ ਦੇ ਸਹਿਯੋਗ ਨਾਲ ਬਰੇਵ ਕੈਪ: ਮਨਜਿੰਦਰ ਸਿੰਘ ਭਿੰਡਰ ਸਟੇਡੀਅਮ ਉਦੋਨੰਗਲ ਵਿਖੇ ਹੋਈਆਂ ਖੇਡਾਂ ਵਿੱਚ ਹਾਕੀ ਸੀਨੀਆਰ ਫਸਟ ਪੰਜਾਬ ਪੁਲਿਸ ਜਲੰਧਰ, ਸੈਂਕਿੰੰਡ ਬੀ.ਐਸ.ਐਫ, ਹਾਕੀ ਜੂਨੀਆਰ ਫਸਟ ਖਡੂਰ ਸਾਹਿਬ, ਸੈਕਿੰਡ ਖਾਲਸਾ ਅਕੈਡਮੀ ਮਹਿਤਾ, ਫੁੱਟਬਾਲ ਫਸਟ ਰਾਮ ਦਿਵਾਲੀ, ਸੈਕਿੰਡ ਖਾਲਸਾ ਸਪੋਰਟਸ ਕਲੱਬ ਖੱਬੇ ਰਾਜਪੂਤਾਂ, ਵਾਲੀਬਾਲ ਫਸਟ ਜਗਦੇਵ ਕਲਾਂ, ਸੈਕਿੰਡ ਬੁਟਰ ਰਹੀਆ।PPN2802201717ਸ਼ਾਮ ਨੂੰ ਸੱਭਿਆਚਾਰਕ ਮੇਲੇ ਵਿੱਚ ਸੁਰਿੰਦਰ ਸ਼ਿੰਦਾ ਬੀਬਾ ਦਿਲਪ੍ਰੀਤ ਕੌਰ ਅਤੇ ਅੰਮ੍ਰਿਤ ਮਾਨ ਨੇ ਚੰਗਾ ਰੰਗ ਬੰਨਿਆ।ਇਸ ਮੌਕੇ ਸਰਪੰਚ ਰਜਿੰਦਰ ਸਿੰਘ ਉੁਦੋਨੰਗਲ, ਸ਼ਮਸ਼ੇਰ ਸਿੰਘ ਸ਼ੇਰਾ ਅਸਟ੍ਰੇਲੀਆਂ, ਸੁਖਜਿੰਦਰ ਸਿੰਘ ਪਟਵਾਰੀ ਯੂ.ਐਸ.ਏ ਵੱਲ੍ਹੋਂ ਸਵ: ਬਲਦੇਵ ਸਿੰਘ ਰੰਧਾਵਾ ਦੀ ਯਾਦ ਵਿੱਚ ਫਸਟ ਹਾਕੀ ਇਨਾਮ ਦਿੱਤਾ ਗਿਆ, ਬਰੇਵ ਮਨਜਿੰਦਰ ਸਿੰਘ ਭਿੰਡਰ ਦੇ ਪਰਿਵਾਰ ਦੇ ਮੈਂਬਰ ਸੁਜਾਨ ਸਿੰਘ ਬਟਾਲਾ ਦਾ ਵਿਸ਼ੇੇਸ਼ ਯੋਗ ਰਿਹਾ ਸਵ: ਸੁਰਜੀਤ ਸਿੰਘ ਸ਼ਾਹ ਪ੍ਰੀਵਾਰ ਦਾ ਵੀ ਬਹੁਤ ਯੋਗਦਾਨ ਰਿਹਾ।ਹਾਕੀ ਯੂਨੀਅਰ ਦੇ ਇਨਾਮ ਗਗਨ ਆਸਟ੍ਰੇਲੀਆ ਅਤੇ ਧਰਮ ਕਨੈਡਾ ਵੱਲੋਂ ਸਪਾਂਸ਼ਰ ਕੀਤੇ ਗਏ।ਵਾਲੀਬਾਲ ਦੇ ਇਨਾਮ ਰਘਬੀਰ ਇਟਲੀ ਅਵਤਾਰ ਫਰਾਂਸ ਵੱਲੋਂ ਸਪਾਂਸਰ ਕੀਤੇ ਗਏ। PPN2802201718
ਇਸ ਖੇਡ ਮੇਲੇ ‘ਚ ਸਰਪੰਚ ਰਜਿੰਦਰ ਸਿੰਘ ਉਦੋਨੰਗਲ, ਜਥੇ: ਰਾਜਬੀਰ ਸਿੰਘ ਉਦੋਨੰਗਲ ਵਰਕਿੰਗ ਕਮੇਟੀ ਮੈਂਬਰ, ਅਜੇਪਾਲ ਸਿੰਘ ਸ਼ਾਹ, ਸੀਨੀਆਰ ਆਗੂ ਗੁਰਮੇਜ ਸਿੰਘ ਅਕਾਸ਼ ਫਨਾਈਸਰ, ਗੁਰਮੁੱਖ ਸਿੰਘ ਸਾਹਬਾ, ਜੀ.ਐਸ ਅਨੰਦ ਕਾਕਾ ਆਰਮੀ ਗਨ ਹਾਉਸ, ਪ੍ਰਧਾਨ ਜਗਜੀਤ ਸਿੰਘ ਲੰਬੀ, ਸੁਜਾਨ ਸਿੰਘ ਬਟਾਲਾ, ਬਚਿੰਤਰ ਸਿੰਘ ਕਨੇਡਾ, ਗੁਰਮੇਲ ਸਿੰਘ ਸ਼ਾਹ ਕਨੇਡਾ, ਬਲਕਾਰ ਸਿੰਘ ਬੱਲਾ ਜਰਮਨ, ਮਾ: ਤਰਿੰਦਰ ਸਿੰਘ ਯੂ.ਐਸ.ਏ, ਜੱਸੀ ਯੂ.ਐਸ.ਏ, ਗਿਆਨੀ ਸੁਰਜੀਤ ਸਿੰਘ, ਸਰਬਜੀਤ ਸਿੰਘ ਠੇਕੇਦਾਰ, ਪ੍ਰਧਾਨ ਭੁਪਿੰਦਰ ਸਿੰਘ, ਸੂਬੇਦਾਰ ਮੁਖਤਾਰ ਸਿੰਘ, ਸੁਧੀਰ ਕੁਮਾਰ ਰਾਈਸ ਮਿੱਲ, ਬਲਜਿੰਦਰ ਸਿੰਘ ਹੈਪੀ, ਆੜਤੀ ਮਨਪ੍ਰੀਤ ਸਿੰਘ ਬਿੱਲਾ ਅਸਟ੍ਰੇਲੀਆ, ਸੁਖਵਿੰਦਰ ਸਿੰਘ ਟੋਨਾ, ਸਤਨਾਮ ਸਿੰਘ ਸੱਤਾ ਮਲਕ ਨੰਗਲ, ਸੁਖਮੰਦਰ ਸਿੰਘ ਭੱਪ, ਮਾ: ਮੈਂਬਰ ਪਲਵਿੰਦਰ ਸਿੰਘ, ਬਲਵਿੰਦਰ ਸਿੰਘ ਬੱਬੂ ਹਾਕੀ ਕੋਚ, ਸੁਖਮਿੰਦਰ ਸਿੰਘ ਭੱਪ, ਇੰਦਰਜੀਤ ਸਿੰਘ ਕਾਕੂ, ਗੁਰਜਿੰਦਰ ਸਿੰਘ ਵੰਡਰ ਪੈਲਿਸ, ਬਲਦੇਵ ਸਿੰਘ ਰਾਇਲ ਪੈਲਿਸ, ਕਸ਼ਮੀਰ ਸਿੰਘ ਕਾਲਾ ਮਹਿਤਾ, ਕੁਲਦੀਪ ਸਿੰਘ ਬਿੱਲੂ, ਸ਼ਤੀਸ਼ ਕੁਮਾਰ, ਬਲਵਿੰਦਰ ਸਿੰਘ ਚਾਹਲ ਐਸ.ਡੀ.ਓ ਬਿਜਲੀ ਬੋਰਡ, ਦਰਸ਼ਨ ਸਿੰਘ ਮੰਡੀ ਬੋਰਡ, ਲਾਲੀ ਸਪੇਨ, ਬਲਵੰਤ ਸਿੰਘ ਸਾਬਕਾ ਸਰਪੰਚ ਆਦਿ ਸਖ਼ਸ਼ੀਅਤਾ ਹਾਜ਼ਰ ਸਨ। ਇਨਾਮਾ ਦੀ ਵੰਡ ਬਲਜੀਤ ਸਿੰਘ ਰੰਧਾਵਾ ਐਸ.ਪੀ, ਰਛਪਾਲ ਸਿੰਘ ਏ.ਆਈ.ਜੀ ਕਰਾਇਮ, ਸਰਪੰਚ ਰਜਿੰਦਰ ਸਿੰਘ, ਰਾਜਬੀਰ ਸਿੰਘ ਉਦੋਨੰਗਲ, ਗੁਰਮੀਤ ਸਿੰਘ ਚੇਅਰਮੈਨ, ਗੁਰਮੇਜ਼ ਸਿੰਘ ਅਕਾਸ਼ ਫਨਾਈਸਰ ਪ੍ਰਿੰਸੀਪਲ ਰਘਬੀਰ ਸਿੰਘ ਸੋਹਲ ਆਦਿ ਨੇ ਕੀਤੀ।ਗੁਰਦਵਿੰਦਰ ਸਿੰਘ ਰੰਧਾਵਾ ਅਤੇ ਸਾਰੇ ਕਮੇਟੀ ਮੈਂਬਰਾ ਨੇ ਧੰਨਵਾਦ ਕੀਤਾ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply