Wednesday, September 30, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਸਮਰ ਕੈਂਪ ਲਗਾਇਆ

 PPN190614
ਅੰਮ੍ਰਿਤਸਰ, 19  ਜੂਨ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਗੋਲਡਨ ਐਵੀਨਿਊ ਵਿਖੇ ਸਮਰ ਕੈਂਪ ਲਗਾਇਆ ਗਿਆ ਜਿਸ ਵਿਚ ਵੱਖ ਵੱਖ ਗਤੀਵਿਧੀਆ ਜਿਵੇਂ ਕਿ : ਸਕੇਟਿਂਗ, ਬੈਡਮਿੰਨਟਨ, ਟੇਬਲ ਟੇਨਿਸ , ਟਾਇਕਵਾਂਡੋ, ਖੋ-ਖ, ਗਤਕਾ, ਡਾਂਸ, ਪੇਂਟਿਗ, ਇੰਗਲਿਸ਼ ਸਪੀਕਿੰਗ ਕੋਰਸ , ਵਾਲੀਬਾਲ, ਬਾਸਕਿਤਬਾਲ ਅਤੇ ਹੋਰ ਗਤੀਵਿਧੀਆ ਕਰਵਾਈਆ ਗਈਆ। ਸ: ਲਖਬੀਰ ਸਿੰਘ ਖਿਆਲਾ ਡਿਪਟੀ ਡਾਇਰੈਕਟਰ ਸਪੋਟਸ ਚੀ : ਖਾ: ਦੀ:  ਨੇ ਖਿਡਾਰੀਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਦੀ ਮਹਤੱਤਾ ਬਾਰੇ ਜਾਣੂ ਕਰਵਾਇਆ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਖੇਡਾਂ ਵਿਚ ਹਿੱਸਾ ਲੈਣ ਲਈ ਪ੍ਰੇਰਿਆ। ਇਸ ਮੋਕੇ ਵੱਖ ਵੱਖ ਖੇਡਾਂ ਦੇ ਮਾਹਿਰ ਕੋਚਾਂ ਨੇ ਖਿਡਾਰੀਆਂ ਨੇ ਟ੍ਰੇਨਿੰਗ ਦਿਤੀ। ਮੈਡਮ ਸ੍ਰੀ ਮਤੀ ਸਤਿੰਦਰ ਕੌਰ ਮਰਵਾਹਾ ਨੇ ਇਹਨਾਂ ਖੇਡਾਂ ਅਤੇ ਹੋਰ ਗਤੀਵਿਧੀਆ ਦਾ ਨਿਰੀਖਣ ਕੀਤਾ ਤੇ ਖੇਡਾਂ ਖੇਡਣ ਲਈ ਬੱਚਿਆਂ ਨੂੰ ਉਤਸ਼ਾਹਿਤ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply