ਅੰਮਿ੍ਰਤਸਰ, 11 ਮਾਰਚ (ਪੰਜਾਬ ਪੋਸਟ- ਸੁਖਬੀਰ ਸਿੰਘ) ਅੰਮ੍ਰਿਤਸਰ ਲੋਕ ਸਭਾ ਦੀ ਜਿਮਨੀ ਚੋਣ ਲਈ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੇ 199189 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ।
ਉਨਾਂ ਨੂੰ 508153, ਭਾਜਪਾ ਦੇ ਰਜਿੰਦਰ ਮੋਹਨ ਸਿੰਘ ਛੀਨਾ ਨੂੰ 308964, ਆਪ ਦੇ ਉਪਕਾਰ ਸਿੰਘ ਸੰਧੂ ਨੂੰ 149984, ਕਮਿਊਨਿਸਟ ਪਾਰਟੀ ਦੀ ਦਸਵਿੰਦਰ ਕੌਰ ਨੂੰ 17886, ਆਪਣਾ ਪੰਜਾਬ ਗੁਰਿੰਦਰ ਸਿੰਘ ਨੂੰ 5542, ਆਜ਼ਾਦ ਪਰਮਜੀਤ ਸਿੰਘ 4261, ਸ਼੍ਰੋਮਣੀ ਲੋਕ ਦਲ ਪਾਰਟੀ ਗੁਲਜਾਰ ਸਿੰਘ ਨੂੰ 3940, ਆਜ਼ਾਦ ਡਾ: ਇੰਦਰਪਾਲ 3261, ਚਲੈਂਜਰਜ ਪਾਰਟੀ ਦੇ ਡੀ: ਦੁਰਗਾ ਪ੍ਰਸ਼ਾਦ ਨੂੰ 2751 ਵੋਟਾਂ ਮਿਲੀਆਂ।ਅੰਮ੍ਰਿਤਸਰ ਲੋਕਾ ਸਭਾ ਹਲਕਾ ਲਈ ਲੋਕਾਂ ਨੂੰ ਨੋਟਾ ਨੂੰ 9747 ਵੋਟਾਂ ਪਾਈਆਂ।
Check Also
ਅਗਨੀਵੀਰਾਂ ਅਤੇ ਭਾਰਤੀ ਫੌਜ ਦੇ ਜਵਾਨਾਂ ਲਈ ਉਚ ਸਿੱਖਿਆ ਦੇ ਨਵੇਂ ਦਰਵਾਜ਼ੇ ਖੁੱਲ੍ਹੇ
ਅੰਮ੍ਰਿਤਸਰ, 21 ਜੂਨ (ਸੁਖਬੀਰ ਸਿੰਘ ਖੁਰਮਣੀਆਂ) ਵਾਈਸ-ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੇ ਉੱਚੇ ਵਿਜ਼ਨ, ਦੂਰਅੰਦੇਸ਼ੀ …
Punjab Post Daily Online Newspaper & Print Media