Wednesday, July 15, 2026

ਹਕੀਕਤ

ਰੰਗ ਤਮਾਸ਼ੇ ਬਦਲੇ ਸਾਰੇ, ਬਦਲ ਗਈ ਇਹ ਦੁਨੀਆਂਦਾਰੀ।
ਮੋਬਾਇਲਾਂ ਦੇ ਵਿੱਚ ਉਲਝ ਗਈ ਹੁਣ, ਵੱਡੀ ਛੋਟੀ ਦੁਨੀਆਂ ਸਾਰੀ॥
ਕੰਮ ਕਾਰ ਨੇ ਭੁੱਲੇ ਫਿਰਦੇ, ਚੈਟਿੰਗ `ਚ ਰੁੱਝੀ ਖਲਕਤ ਸਾਰੀ।
ਸਭ ਰੋਗਾਂ ਤੋਂ ਵੱਖਰੀ ਹੀ ਹੈ, ਲੋਕੋ ਇਹ ਨਵੀਂ ਬੀਮਾਰੀ॥
ਸਿਆਣਿਆਂ ਦੀ ਨਾ ਮੰਨੇ ਕੋਈ, ਸੋਸ਼ਲ਼ ਮੀਡੀਆ ਹੀ ਪਿਆਰੀ।
ਵਟਸਐਪ ਤੇ ਫੇਸਬੁੱਕ ਯਾਰੋ, ਬਣ ਗਏ ਨੇ ਅੱਜ ਇਤਬਾਰੀ॥
jasveer-sharma-dadahoor

 

 

 

 
ਜਸਵੀਰ ਸ਼ਰਮਾ ਦੱਦਾਹੂਰੀਆ
ਸ੍ਰੀ ਮੁਕਤਸਰ ਸਾਹਿਬ।
ਮੋ: 94176-22046

Check Also

ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ

‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …

Leave a Reply