Sunday, November 1, 2026

18 ਵਿਦਿਆਰਥੀਆਂ ਦੀ “ਮੌਲਾਨਾ ਆਜਾਦ ਨੈਸ਼ਨਲ ਫੈਲੋਸ਼ਿਪ” ਅਤੇ “ਰਾਜੀਵ ਗਾਂਧੀ ਨੈਸ਼ਨਲ ਫੈਲੋਸ਼ਿਪ” ਲੱਗੀ

ਅੰਮ੍ਰਿਤਸਰ, 7 ਅਪ੍ਰੈਲ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਸੰਗੀਤ ਵਿਭਾਗ ਵਿਖੇ ਸੰਗੀਤ PPN0704201719(ਗਾਇਨ ਅਤੇ ਵਾਦਨ) ਵਿਚ ਐਮ.ਫਿਲ ਕਰ ਰਹੇ ਸੈਸ਼ਨ 2015-16 ਦੇ 30 ਵਿਦਿਆਰਥੀਆਂ ਵਿਚੋਂ 18 ਵਿਦਿਆਰਥੀਆਂ ਦੀ “ਮੌਲਾਨਾ ਆਜਾਦ ਨੈਸ਼ਨਲ ਫੈਲੋਸ਼ਿਪ” ਅਤੇ “ਰਾਜੀਵ ਗਾਂਧੀ ਨੈਸ਼ਨਲ ਫੈਲੋਸ਼ਿਪ” ਲੱਗ ਗਈ ਹੈ।ਇਸ ਮੌਕੇ ਤੇ ਵਿਭਾਗ ਦੇ ਮੁਖੀ ਅਤੇ ਡੀਨ ਡਾ. ਗੁਰਪ੍ਰੀਤ ਕੌਰ, ਡਾ. ਤੇਜਿੰਦਰ ਗੁਲਾਟੀ, ਡਾ. ਰਾਜੇਸ਼ ਸ਼ਰਮਾ, ਡਾ. ਅੰਸ਼ੂਮਤੀ, ਸ੍ਰੀਮਤੀ ਕਿਰਨ ਅਮਰ, ਡਾ. ਪ੍ਰਿਅੰਕਾ ਵੱਲੋਂ ਸਾਰੇ ਖੋਜਾਰਥੀਆਂ ਨੂੰ ਵਧਾਈ ਦਿੱਤੀ ਗਈ ਅਤੇ ਉਹਨਾਂ ਦੇ ਸੁਨਹਿਰੇ ਭਵਿੱਖ ਦੀ ਪ੍ਰਮਾਤਮਾ ਅੱੱਗੇ ਅਰਦਾਸ ਕੀਤੀ ਗਈ।

Check Also

ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ

ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …

Leave a Reply