Tuesday, November 3, 2026

ਨਵ ਪਰਾਇਣ ਪਾਠ ਪੜ੍ਹਨ ਵਾਲੀਆਂ ਔਰਤਾਂ ਦਾ ਅੱਜ ਹੋਏਗਾ ਇਸਤਕਬਾਲ

ਫਾਜ਼ਿਲਕਾ, 8 ਅਪ੍ਰੈਲ (ਵਿਨੀਤ ਅਰੋੜਾ): ਸਥਾਨਕ ਸ਼੍ਰੀ ਰਾਮ ਕੀਰਤਨ ਸਭਾ ਮੰਦਰ ਵਿਚ 9 ਅਪ੍ਰੈਲ ਐਤਵਾਰ ਨੂੰ ਸਨਮਾਨ ਸਮਾਗਮ ਦਾ ਅਯੋਜਨ ਕੀਤਾ ਜਾਵੇਗਾ।ਮੰਦਰ ਕਮੇਟੀ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਕਾਮਰਾ ਨੇ ਦੱਸਿਆ ਕਿ 80ਵੇਂ ਸ਼੍ਰੀ ਰਾਮ ਨਵਮੀ ਉਤਸਵ ਦੇ ਮੌਕੇ ਤੇ ਰੱਖੇ ਗਏ 151 ਨਵ ਪਰਾਇਣ ਪਾਠ ਪੜ੍ਹਨ ਵਾਲੀਆਂ ਔਰਤਾਂ ਅਤੇ ਸ਼੍ਰੀ ਰਾਮ ਮੰਦਰ ਸੁੰਦਰਕਾਂਡ ਮਹਿਲਾ ਸੰਮਤੀ ਦੀਆਂ ਮੈਂਬਰਾਂ ਜੋ ਪੂਰਾ ਸਾਲ ਮੰਦਰ ਦੀ ਸੇਵਾ ਕਰਦੀਆਂ ਹਨ ਨੂੰ ਸ਼੍ਰੀ ਰਾਮ ਮੰਦਰ ਵਿਚ 9 ਅਪ੍ਰੈਲ ਐਤਵਾਰ ਨੂੰ ਸ਼ਾਮ 4 ਵਜੇ ਸਨਮਾਨਿਤ ਕੀਤਾ ਜਾਵੇਗਾ।ਇਸ ਸਨਮਾਨ ਸਮਾਗਮ ਵਿਚ ਮੁੱਖ ਮਹਿਮਾਨ ਨੀਤੂ ਕਟਾਰੀਆ ਅਤੇ ਮਨੀਸ਼ ਕਟਾਰੀਆ ਹੋਣਗੇ ਅਤੇ ਔਰਤਾਂ ਨੂੰ ਸਨਮਾਨਿਤ ਕਰਨਗੇ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਵਿਹਾਰਕ ਸਿੱਖਿਆ ਸਬੰਧੀ ਸੈਮੀਨਾਰ

ਅੰਮ੍ਰਿਤਸਰ, 1 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਵਿਦਿਆਰਥੀਆਂ ਨੂੰ ਕਲਾਸਰੂਮ ਦੀ ਸਿੱਖਿਆ ਤੋਂ ਅਗਾਂਹ ਵਧ …

Leave a Reply