Friday, September 25, 2026

ਵਿਰਸਾ ਵਿਹਾਰ ਵਿਖੇ ‘ਵਿਸ਼ਵ ਨਿ੍ਰਤ ਉਤਸਵ’ ਅੱਜ

ਅੰਮਿ੍ਤਸਰ, 26 ਅਪ੍ਰੈਲ (ਪੰਜਾਬ ਪੋਸਟ- ਦਵਿੰਦਰ ਸਿੰਘ) – ਵਿਰਸਾ ਵਿਹਾਰ ਵੱਲੋਂ ਸਭਿਆਚਾਰਕ ਸਮਾਗਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਅੱਜ 27 ਅਪ੍ਰੈਲ ਸ਼ਾਮ 4 ਤੋਂ 6 ਵੱਜੇ ਤੱਕ ਵਿਸ਼ਵ ਨਿ੍ਰੱਤ ਦਿਵਸ ਨੂੰ ਸਮਰਪਿਤ ਨਿ੍ਰੱਤ ਉਤਸਵ ਵਿਰਸਾ ਵਿਹਾਰ ਦੇ ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ਵਿਖੇ ਮਨਾਇਆ ਜਾ ਰਿਹਾ ਹੈ।ਇਸ ਭਾਵਪੂਰਵਕ ਨਿ੍ਰੱਤ ਉਤਸਵ ਵਿਚ ਅੰਮਿ੍ਰਤਸਰ ਦੇ ਸਕੂਲਾਂ/ਕਾਲਿਜ਼ਾਂ ਦੇ ਵਿਦਿਆਰਥੀ ਅਤੇ ਵਿਦਿਆਰਥਣਾਂ ਹਿੱਸਾ ਲੈਣਗੇ ਇਸ ਸਮਾਗਮ ਦੇ ਇੰਚਾਰਜ ਅਤੇ ਵਿਰਸਾ ਵਿਹਾਰ ਦੇ ਨਟਰਾਜ ਨਿ੍ਰੱਤ ਸਦਨ ਦੀ ਮੁੱਖੀ ਡਾ. ਰਸ਼ਮੀ ਨੰਦਾ ਨੇ ਦੱਿਸਆ ਕਿ ਵਿਰਸਾ ਵਿਹਾਰ ਵੱਲੋਂ ਨਿ੍ਰੱਤ ਕਲਾ ਦੇ ਜੌਹਰ ਵਿਖਾਉਣ ਵਾਲੇ ਵਿਦਿਆਰਥੀਆਂ ਨੂੰ ਵਿਰਸਾ ਵਿਹਾਰ ਵੱਲੋਂ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।ਇਸ ਸਮਾਗਮ ਵਿਚ ਪੁੱਜਣ ਲਈ ਸਮੂਹ ਨਿ੍ਰੱਤ ਪੇ੍ਰਮੀਆਂ ਅਤੇ ਪ੍ਰੈਸ ਮੀਡੀਆਂ ਨੂੰ ਹਾਰਦਿਕ ਸੱਦਾ ਹੈ।

Check Also

26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’

ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …

Leave a Reply