ਬਠਿੰਡਾ, 3 ਮਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ)- ਸਾਲ 2011-2012 ਵਿਚ ਜੇਲ ਵਿਭਾਗ ਵਿਚ ਵਾਰਡਰ ਦੀ ਭਰਤੀ ਸਮੇਂ ਜਿਨਾਂ ਉਮੀਦਵਾਰਾਂ ਨੇ ਪੁਲਿਸ ਲਾਇਨ ਬਠਿੰਡਾ ਵਿਖੇ ਟਰਾਇਲ ਪਾਸ ਕੀਤੇ ਸਨ ਅਤੇ ਜੋ ਹੁਣ ਤੱਕ ਆਪਣੇ ਸਰੀਰਕ ਮਿਣਤੀ ਅਤੇ ਵਿਦਿਅਕ ਯੋਗਤਾ ਦੇ ਅਸਲ ਦਸਤਾਵੇਜ ਸਮੀਖਿਆ/ਪੜਤਾਲ ਲਈ ਨਹੀਂ ਆਏ।ਉਹਨਾਂ ਨੂੰ ਮਿਤੀ 5/5/2017 ਨੂੰ ਸੇਰੇ 6.00 ਵਜੇ ਪੁਲਿਸ ਲਾਈਨ, ਬਠਿੰਡਾ ਵਿਖੇ ਸਬ-ਭਰਤੀ ਬੋਰਡ ਬਠਿੰਡਾ ਪਾਸ ਆਪਣੀ ਸਰੀਰਕ ਮਿਣਤੀ ਅਤੇ ਵਿਦਿਅਕ ਯੋਗਤਾ ਦੇ ਅਸਲ ਦਸਤਾਵੇਜ ਸਮੀਖਿਆ/ਪੜਤਾਲ ਲਈ ਬੁਲਾਇਆ ਗਿਆ ਹੈ, ਉਮੀਦਵਾਰਾਂ ਲਈ ਇਹ ਅੰਤਿਮ ਮੌਕਾ ਹੋਵੇਗਾ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media