ਬਠਿੰਡਾ, 1 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ ) – ਸੀਨੀਅਰ ਸਟੇਟ ਚੌਕਬਾਲ ਚੈਪੀਅਨਸ਼ਿਪ 2017 ਲੜਕੇ ਲੜਕੀਆਂ ਲਈ ਜਿਲਾ ਬਠਿੰਡਾ ਦੀ ਟੀਮ ਲਈ ਚੋਣ ਟਰਾਇਲ 2 ਜੂਨ ਨੂੰ ਸ.ਸ.ਸ.ਸ ਤੁੰਗਵਾਲੀ ਵਿਖੇ ਟਰਾਇਲ ਹੋ ਰਹੇ ਹਨ।ਇਸ ਬਾਰੇ ਜਾਣਕਾਰੀ ਜਗਦੀਸ਼ ਰਾਜ ਜਨਰਲ ਸਕੱਤਰ ਨੇ ਦੱਸਿਆ ਕਿ ਸੀਨੀਅਰ ਸਟੇਟ ਚੌਕਬਾਲ ਚੈਪੀਅਨਸ਼ਿਪ 2017 ਜੋ ਕਿ ਪੁਲਿਸ ਡੀ.ਏ.ਵੀ ਪਬਲਿਕ ਸਕੂਲ, ਪੀ.ਏ.ਪੀ ਕੈਂਪਸ ਜਲੰਧਰ ਵਿਖੇ ਮਿਤੀ 7 ਜੂਨ ਤੋਂ 9 ਜੂਨ ਤੱਕ ਕਰਵਾਈ ਜਾਣੀ ਹੈ।ਚਾਹਵਾਨ ਖਿਡਾਰੀ ਬਠਿੰਡਾ ਜਿਲੇ ਦੀ ਟੀਮ ਚੋਣ ਲਈ ਟਰਾਇਲ ਸਵੇਰੇ 9 ਵਜੇ ਉਕਤ ਸਥਾਨ ’ਤੇ ਪੁੱਜ ਕੇ ਦੇ ਸਕਦੇ ਹਨ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media