Thursday, November 19, 2026

ਭਾਜਪਾ ਯੁਵਾ ਮੋਰਚਾ ਵਲੋਂ ਆਈ.ਏ.ਐਸ ਪ੍ਰੀਖਿਆ ਪਾਸ ਰਾਹੁਲ ਸ਼ਰਮਾ ਦਾ ਸਨਮਾਨ

PPN1206201718ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ)  ਸਿਵਲ ਸਰਵਿਸ ਇਮਤਿਹਾਨ ਵਿੱਚ 76ਵੇਂ ਸਥਾਨ ‘ਤੇ ਆਏ ਅੰਮ੍ਰਿਤਸਰ ਦੇ ਰਾਹੁਲ ਸ਼ਰਮਾ ਨੂੰ ਭਾਜਪਾ ਯੁਵਾ ਮੋਰਚਾ ਵਲੋਂ ਸਨਮਾਨਿਤ ਕਰਦੇ ਹੋਏ ਪ੍ਰਧਾਨ ਸਲਿਲ ਕਪੂਰ, ਮੋਨੂ ਮਹਾਜਨ, ਅੰਕੁਸ਼ ਮਹਿਰਾ ਅਤੇ ਅਸ਼ੀਸ਼ ਕਪੂਰ ਆਦਿ। ਇਸ ਸਮੇਂ ਰਾਹੁਲ ਦੇ ਮਾਤਾ ਪਿਤਾ ਵੀ ਦਿਖਾਈ ਦੇ ਰਹੇ ਸਨ।

Check Also

ਖਾਲਸਾ ਕਾਲਜ ਵਿਖੇ ਵਿਰਾਸਤੀ ਕਲਾਵਾਂ ਸਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਪੰਜਾਬ …

Leave a Reply