Saturday, June 27, 2026

ਡਾ. ਕਾਹਲੋਂ ਫਿਰੋਜ਼ਪੁਰ ‘ਚ ਵੀਰਵਾਰ ਦੇਖਣਗੇ ਵਰਿਕੋਜ਼ ਵੇਨ ਦੇ ਮਰੀਜ਼

Dr. Paramjit Singh Kahlonਫਿਰੋਜ਼ਪੁਰ, 13 ਜੂਨ (ਪੰਜਾਬ ਪੋਸਟ ਬਿਊਰੋ) –  ਸਥਾਨਕ ਅਮਨਦੀਪ ਹਸਪਤਾਲ ਵਲੋਂ ਮਾਲਵਾ ਖੇਤਰ ਦੇ ਲੋਕਾਂ ਦੀ ਸਹੁਲਤ ਲਈ ਫਿਰੋਜ਼ਪੁਰ ‘ਚ ਸ਼ੁਰੂ ਕੀਤੀ ਗਈ ਅਮਨਦੀਪ ਮਲਟੀ-ਸਪੈਸ਼ਲਿਟੀ ਓ.ਪੀ.ਡੀ ਵਿਚ ਹਰ ਹਫਤੇ ਵੱਖ-ਵੱਖ ਮਾਹਿਰ ਡਾਕਟਰ ਅੰਮ੍ਰਿਤਸਰ ਤੋਂ ਮਰੀਜਾਂ ਦੀ ਜਾਂਚ ਲਈ ਵਿਸ਼ੇਸ਼ ਤੌਰ ‘ਤੇ ਪਹੁੰਚਦੇ ਹਨ ਅਤੇ ਮਰੀਜਾਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਸਹੀ ਇਲਾਜ਼ ਦੀ ਸਲਾਹ ਦੇਂਦੇ ਹਨ।ਹਸਪਤਾਲ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਹਫ਼ਤੇ ਲੈਰੋਸਕੋਪਿਕ ਅਤੇ ਜਨਰਲ ਸਰਜਰੀ ਮਾਹਿਰ ਡਾ. ਪਰਮਜੀਤ ਸਿੰਘ ਕਾਹਲੋਂ ਅਮਨਦੀਪ ਮਲਟੀ-ਸਪੈਸਲਿਟੀ ਓ.ਪੀ.ਡੀ ਰੈਡ ਕਰਾਸ ਕੰਪਲੈਕਸ ਨੇੜੇ ਸਰਕਾਰੀ ਸਕੂਲ, ਫਿਰੋਜ਼ਪੁਰ ਸਵੇਰੇ 9.30 ਵਜੇ ਤੋਂ ਦੁਪਹਿਰ 1.30 ਵਜੇ ਤੱਕ ਉਪਲਬਧ ਹੋਣਗੇ।

Check Also

ਖ਼ਾਲਸਾ ਕਾਲਜ ਵਿਖੇ ਬੀ.ਐਸਸੀ (ਆਨਰਜ਼) ਐਗਰੀਕਲਚਰ ਦਾ ਹੋਇਆ ਦਾਖਲਾ ਟੈਸਟ

ਅੰਮ੍ਰਿਤਸਰ, 25 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਬੀ.ਐਸ.ਸੀ ਐਗਰੀਕਲਚਰ ਸਮੈਸਟਰ ਪਹਿਲਾ ਲਈ …

Leave a Reply