ਬਠਿੰਡਾ, 14 ਜੂਨ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਡਾਇਮੰਡ ਵੈਲਫੇਅਰ ਸੋਸਾਇਟੀ ਵਲੋਂ ਨਸ਼ਿਆ ਖਿਲਾਫ਼ ਰੈਲੀ ਆਯੋਜਿਤ ਕੀਤੀ ਗਈ।ਰੈਲੀ ਵਿਚ ਮੁੱਖ
ਮਹਿਮਾਨ ਡਿਪਟੀ ਕਮਿਸਨਰ ਡੀ. ਪਰਵਲਾਕੜਾ ਨੇ ਸ਼ਿਰਕਤ ਕਰਦਿਆਂ ਹਰੀ ਝੰਡੀ ਦਿਖਾਈ।ਇਸ ਰੈਲੀ ’ਚ ਮਾਲੀ ਰੋਡ ਸਥਿਤ ਗੋਰਮਿੰਟ ਗਰਲਜ਼ ਸਕੂਲ ਵਿਚ ਲੱਗੇ ਕੈਂਪ ’ਚ ਭਾਗ ਲੈ ਰਹੀਆਂ ਲੜਕੀਆ ਅਤੇ ਔਰਤਾਂ ਨੇ ਵੀ ਭਾਗ ਲਿਆ ਤੇ ਆਪਣੇ ਹੱਥਾ ’ਚ ਫੜੀਆਂ ਸਲੋਗਨ‘‘ਨਸ਼ਾ ਛੱਡੋ ਕੋਹੜ ਵੱਡੋ ਆਦਿ ਵਾਲੀਆਂ ਤਖ਼ਤੀਆਂ ’ਤੇ ਨਾਅਰੇਬਾਜੀ ਕਰਦਿਆਂ ਸ਼ਹਿਰ ਦੇ ਮੈਨ ਬਾਜ਼ਾਰ, ਧੋਬੀ ਬਾਜ਼ਾਰ, ਸਦਭਾਵਨਾ ਚੌਂਕ, ਪਰਾਣਾ ਹਸਪਤਾਲ ਰੋਡ ਤੋਂ ਵਾਪਸ ਗੋਰਮਿੰਟ ਗਰਲਜ਼ ਸਕੂਲ ਪੁੱਜੇ।ਇਨ੍ਹਾਂ ਤੋਂ ਇਲਾਵਾ ਸ਼ਹਿਰ ਦੀਆਂ ਸਮਾਜਿਕ ਤੇ ਰਾਜਸੀ ਪਾਰਟੀਆਂ ਦੇ ਆਗੂ ਨੇ ਰੈਲੀ ’ਚ ਭਾਗ ਲਿਆ।
Check Also
ਸਵਤੰਰਤਾ ਸੇਨਾਨੀ ਵੀਰ ਸਿੰਘ ‘ਵੀਰ’ ਦੇ ਸਪੁੱਤਰ ਅਮਰਜੀਤ ਸਿੰਘ ਭਾਟੀਆ ਦਾ ਦਿਹਾਂਤ
ਅੰਮ੍ਰਿਤਸਰ, 19 ਨਵੰਬਰ (ਗੁਰਪ੍ਰੀਤ ਸਿੰਘ) – ਉਘੇ ਸਵਤੰਰਤਾ ਸੇਨਾਨੀ ਅਤੇ ਪੰਜਾਬੀ ਕਵੀ ਵੀਰ ਸਿੰਘ ਵੀਰ …
Punjab Post Daily Online Newspaper & Print Media