ਸੰਦੌੜ, 19 ਜੂਨ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਅੱਤ ਦੀ ਪੈ ਰਹੀ ਗਰਮੀ ਤੋਂ ਬਆਂਦ ਆਈ ਤੇਜ ਹਨੇਰੀ ਨੇ ਜਿੱਥੇ ਅਨੇਕਾਂ ਦਰਖਤ ਜੜ੍ਹ ਪੁੱਟ ਦਿੱਤੇ ਉਥੇ ਬਿਜਲੀ ਦੇ ਇੱਕ ਦਰਜਨ ਖੰਭੇ
ਪੁੱਟ ਦਿੱਤੇ ਜਿਸ ਕਰਨ ਹਨੇਰੀ ਉਪਰੰਤ ਹੇਜੇ ਤੱਕ ਵੀ ਬਿਜਲ਼ੀ ਗੁੱਲ ਹੈ ।ਐਸ.ਡੀ.ਓ ਕੁਲਦੀਪ ਕੁਮਾਰ ਸੰਦੌੜ ਅਤੇ ਐਸ.ਡੀ.ਓ ਰਜੇਸ਼ ਕੁਮਰ ਸੇਰਵਾਨੀ ਕੋਟ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆਂ ਕਿ ਕਈ ਫੀਡਰਾਂ ਵਿੱਚ ਖੰਭੇ ਟੱਟਣ ਕਰਨ ਬਿਜਲੀ ਪ੍ਰਭਾਵਿਤ ਹੋਈ ਹੈ, ਪ੍ਰੰਤੂ ਇਸ ਨੂੰ ਚਾਲੂ ਕਰਨ ਲਈ ਸਾਰੇ ਫੀਡਰਾਂ ਤੇ ਵੱਖ ਵੱਖ ਟੀਮਾਂ ਬਣਾ ਕੇ ਮੁਲਜ਼ਮ ਭੇਜ ਦਿੱਤੇ ਹਨ।ਉਹਨਾਂ ਆਸ ਪ੍ਰਗਟਾਈ ਹੈ ਕਿ ਜਲਦੀ ਤੋਂ ਜਲਦੀ ਬਿਜਲੀ ਸਿਪਲਾਈ ਠੀਕ ਕਰਕੇ ਚਾਲੂ ਕਰ ਦਿੱਤੀ ਜਾਵੇਗੀ ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media