Tuesday, August 11, 2026

ਯੋਗਾ ਪ੍ਰੋਗਰਾਮ ਦਾ ਪੋਸਟਰ ‘ਬਲਿਸ ਦਾ ਯੋਗ ਆਸਨ’ ਲਈ ਜਾਰੀ

PPN1906201715ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ)- 21 ਜੂਨ ਨੂੰ ਸਵੇਰੇ 5 ਵਜੇ ਤੋਂ 7 ਵਜੇ ਤੱਕ ਗੁਰੂ ਨਾਨਕ ਸਟੇਡੀਅਮ ਵਿਖੇ ਯੋਗਾ ਦਿਵਸ ਸਬੰਧੀ ਹੋਣ ਵਾਲੇ ਯੋਗਾ ਪ੍ਰੋਗਰਾਮ ‘‘ਬਲਿਸ ਦਾ ਯੋਗ ਆਸਨ’’ ਲਈ ਪੋਸਟਰ ਜਾਰੀ ਕਰਦੇ ਹੋਏ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ। ਨਾਲ ਹਨ ਅਮਿਤ ਮਦਾਨ, ਬਾਲੀਵੁੱਡ ਐਕਟਰ ਅਰਵਿੰਦਰ ਭੱਟੀ ਅਤੇ ਰਾਜ ਲੂਥਰਾ ਆਦਿ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply