Tuesday, November 24, 2026

ਡੀ.ਏ.ਵੀ ਯੂਨੀਵਰਸਿਟੀ ਵਲੋਂ ਤਰਨਤਾਰਨ ਦੇ ਪੁਲਿਸ ਲਾਈਨਜ਼ ਵਿਖੇ ਐਜੂਕੇਸ਼ਨ ਫੇਅਰ 14 ਨੂੰ

ਅੰਮ੍ਰਿਤਸਰ, 14 ਜੁਲਾਈ (ਪੰਜਾਬ ਪੋਸਟ ਬਿਊਰੋ) – ਡੀ.ਏ.ਵੀ ਯੂਨੀਵਰਸਿਟੀ ਜਲੰਧਰ ਵਲੋਂ ਤਰਨਤਾਰਨ ਸਥਿਤ ਪੁਲਿਸ ਲਾਈਨਜ਼ ਦੇ ਕਾਨਫਰੰਸ ਹਾਲ ਵਿੱਚ 14

Mrs. (Dr.) Neera Sharma

ਜੁਲਾਈ ਨੂੰ ਇਕ ਐਜੂਕੇਸ਼ਨ ਫੇਅਰ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਮਿਲੀ ਜਾਣਕਾਰੀ ਅਨੁਸਾਰ ਇਸ ਮੇਲੇ ਵਿਚ 10+2 ਪਾਸ ਕਰ ਚੁੱਕੇ ਵਿਦਿਆਰਥੀਆਂ ਨੂੰ ਡੀ.ਏ.ਵੀ ਯੂਨੀਵਰਸਿਟੀ ਅੰਡਰ ਗਰੇਜੁਏਟ, ਪੋਸਟ ਗਰੇਜੁਏਟ ਅਤੇ ਸ਼ਾਰਟ ਟਰਮ ਕੋਰਸਾਂ ਦੇ ਬਾਰੇ ਜਾਣਕਾਰੀ ਦਿਤੀ ਜਾਵੇਗੀ।ਇਸ ਦਾ ਪ੍ਰਬੰਧ ਪ੍ਰਿੰਸੀਪਲ ਡਾ. ਸ਼੍ਰੀਮਤੀ ਨੀਰਾ ਸ਼ਰਮਾ ਅਤੇ ਸ਼੍ਰੀਮਤੀ ਸ਼ਬਨਮ ਹਾਂਡਾ ਦੀ ਵੇਖ ਰੇਖ ਵਿਚ ਕੀਤਾ ਜਾਵੇਗਾ।ਇਸ ਦਿਨ ਆਨ ਦੀ ਸਪੋਟ ਐਡਮਿਸ਼ਨ ਵੀ ਕੀਤੀ ਜਾਵੇਗੀ।ਕੋਰਸ ਦਾ ਵੇਰਵਾ ਡੀ.ਏ.ਵੀ  ਯੂਨੀਵਰਸਿਟੀ ਦੀ ਵੇਬਸਾਈਟ ਉੱਤੇ ਉਪਲੱਬਧ ਹੈ ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply