Tuesday, November 24, 2026

ਕੈਦੀ ਨੰਬਰ 1997 ਬਣਿਆ ਬਲਾਤਕਾਰੀ ਰਾਮ ਰਹੀਮ

ਅੰਮ੍ਰਿਤਸਰ, 28 ਅਗਸਤ (ਪੰਜਾਬ ਪੋਸਟ ਬਿਊਰੋ)  ਗੁਰਮੀਤ ਰਾਮ ਰਹੀਮ ਨੂੰ ਰੋਹਤਕ ਜੇਲ ਦੇ ਮੈਨੁਅਲ ਮੁਤਾਬਿਕ ਬੈਰਕ ਅਲਾਟ ਕਰ ਦਿਤੇ ਜਾਣ ਦੀ ਖਬਰ Ram Rahim2ਹੈ।ਮਿਲੀ ਸੂਚਨਾ ਅਨੁਸਾਰ ਰਾਮ ਰਹੀਮ ਨੂੰ ਜੇਲ ਦੀ ਸਫੇਦ ਵਰਦੀ ਦਿੱਤੀ ਗਈ ਹੈ ਅਤੇ ਕੈਦੀ ਨੰਬਰ 1997 ਅਲਾਟ ਕੀਤਾ ਗਿਆ ਹੈ ।ਜੇਲ ਨਿਯਮਾਂ ਅਨੁਸਾਰ ਰਾਮ ਰਹੀਮ ਨੂੰ ਆਮ ਕੈਦੀਆਂ ਵਾਂਗ ਰੱਖਿਆ ਜਾਵੇਗਾ ਅਤੇ ਕੋਈ ਵੀ.ਵੀ.ਆਈ.ਪੀ ਟਰੀਟਮੈਂਟ ਨਹੀਂ ਦਿੱਤਾ ਜਾਵੇਗਾ।ਇਹ ਵੀ ਸੂਚਨਾ ਹੈ ਕਿ ਰਾਮ ਰਹੀਮ ਨੇ ਜੇਲ ਦੀ ਰੋਟੀ ਬਾਰੇ ਵੀ ਸ਼ਿਕਾਇਤ ਕੀਤੀ ਹੈ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply