Friday, August 1, 2025
Breaking News

ਅਧਿਆਪਕ ਦਲ ਵੱਲੋਂ ਨਵ-ਨਿਯੁਕਤ ਡੀ ਈ ਓ ਦਾ ਸਵਾਗਤ

PPN190702
ਬਟਾਲਾ, 18  ਜੁਲਾਈ (ਨਰਿੰਦਰ ਬਰਨਾਲ)  – ਬੀਤੇ ਦਿਨੀ ਸਿਖਿਆ ਵਿਭਾਗ ਪੰਜਾਬ ਵੱਲੋ ਸਕੂਲ ਤੇ ਇੰਸਪੈਕਸਨ ਕਾਡਰ ਦੀਆਂ ਬਦਲੀਆਂ ਵਿਚ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਧੁਪਸੜੀ ਦੇ ਪ੍ਰਿੰਸੀਪਲ ਸ. ਅਮਰਦੀਪ ਸਿੰਘ ਸੈਣੀ ਦੀ ਨਿਯੁਕਤੀ ਬਤੌਰ ਜਿਲਾ ਸਿਖਿਆ ਅਫਸਰ ਸੈਕੰਡਰੀ ਗੁਰਦਾਸਪੁਰ ਹੋਣ ਤੇ ਅਧਿਆਪਕ ਦਲ ਪੰਜਾਬ ਦੀ ਇਕਾਈ ਗੁਰਦਾਸਪੁਰ ਵੱਲੋ ਜਿਲਾ ਸਿਖਿਆ ਅਫਸਰ ਦਾ ਸਵਾਗਤ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਕੀਤਾ ਗਿਆ। ਸਵਾਗਤ ਕਰਨ ਵਾਲਿਆਂ ਵਿਚ ਪ੍ਰਧਾਨ ਸੁਖਦੇਵ ਸਿੰਘ ਦਕੋਹਾ , ਜਨਰਲ ਸਕੱਤਰ ਦਿਲਬਾਗ ਸਿੰਘ ਪੱਡਾ, ਸੂਬਾ ਸਿੰਘ ਖਹਿਰਾ, ਤਰਲੋਕ ਸਿੰਘ , ਹਰਪਾਂਲ ਸਿੰਘ ਭੰਗੜਾਂ ਕੋਚ, ਤਰਪਿੰਦਰ ਪਾਲ ਸਿੰਘ, ਪ੍ਰਭਜੋਤ ਸਿੰਘ ਧੰਦੋਈ, ਕੇਵਲ ਸਿੰਘ, ਹਰਦੇਵ ਸਿੰਘ ਬੱਲ, ਹਰਚਰਨ ਸਿੰਘ ਦਿਉਲ, ਬਲਜੀਤ ਸਿੰਘ ਢਡਿਆਲਾ ਨੱਤ, ਉਮ ਪ੍ਰਕਾਸ ਮੁਖ ਅਧਿਆਪਕ, ਗੁਰਨਾਮ ਸਿੰਘ , ਮਨੋਹਰਲਾਲ , ਮਦਨ ਲਾਲ, ਸਤਨਾਮ ਸਿੰਘ  ਮੰਡ , ਰਤਨ ਸਿੰਘ; ਪ੍ਰਿੰਸੀਪਲ ਸਵਿੰਦਰ ਸਿੰਘ ਦਕੋਹਾ, ਜਸਵਿੰਦਰ ਸਿੰਘ ਪੱਡਾ, ਗੁਰਨਾਮ ਸਿੰਘ ਅਠਵਾਲ, ਜੋਗਾ ਸਿੰਘ, ਹਰਪਾਲ ਸਿੰਘ ਬੱਲ, ਅਮਰਜੀਤ ਸਿੰਘ , ਗੁਰਜਿੰਦਰ ਸਿੰਘ ਆਦਿ ਅਧਿਆਪਕ ਦਲ ਗੁਰਦਾਸਪੁਰ ਦੇ ਮੈਬਰ ਹਾਜਰ ਸਨ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply