Tuesday, August 11, 2026

‘ਹਿਊਜ’ ਪ੍ਰਦਰਸ਼ਨੀ ਦੀ ਸ਼ਾਨ ਬਣਿਆ ਨੰਨਾ ‘ਜ਼ਿਦਾਨ’

ਅੰਮ੍ਰਿਤਸਰ, 19 ਜਨਵਰੀ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਕੇਟੀ ਕਲਾ ਕੇਂਦਰ ਵਿਖੇ ‘ਹਿਊਜ’ ਦੇ ਬੈਨਰ ਹੇਠ ਲੱਗੀ ਚਿੱਤਰ ਪ੍ਰਦਰਸ਼ਨੀ ਵਿੱਚ 6 ਵਰਿਆਂ ਦੇ PPN1901201813ਨੰਨੇ ਚਿੱਤਰਕਾਰ ਜ਼ਿਦਾਨ ਵਲੋਂ ਬਣਾਈ ਪੈਨਸਿਲ ਡਰਾਇੰਗ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ।ਪ੍ਰਸਿੱਧ ਚਿੱਤਰਕਾਰ ਰਸ਼ਿਮ ਗੁਪਤਾ ਦੇ ਇਸ ਨੰਨੇ ਸ਼ਗਿਰਦ ਨੇ ਪੈਨਸਿਲ ਡਰਾਇੰਗ ਨਾਲ ਕੈਨਵਸ `ਤੇ ਦਰਜਨ ਦੇ ਲਗਭਗ ਵੱਖ-ਵੱਖ ਚਿਹਰੇ ਉਲੀਕ ਕੇ ਪ੍ਰਦਰਸ਼ਨੀ ਵਿੱਚ ਵਿਲੱਖਣ ਛਾਪ ਛੱਡੀ।ਦਿੱਸਣਯੋਗ ਹੈ ਕਿ ਨੰਨਾ ਚਿੱਤਰਕਾਰ ਜ਼ਿਦਾਨ ਮਾਉੂਂਟ ਲਿਟਰਾ ਜੀ ਸਕੂਲ `ਚ ਯੂ.ਕੇ.ਜੀ ਕਲਾਸ ਦੇ ਵਿਦਿਆਰਥੀ ਨੂੰ ਚਿੱਤਰਕਾਰੀ ਦੇ ਖੇਤਰ ਵਿਚ ਅੱਗੇ ਵਧਾਉਣ ਲਈ ਉਸ ਦੀ ਮਾਂ ਐਨੀ ਕਪੂਰ ਦਾ ਅਹਿਮ ਰੋਲ ਹੈ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

ਅੰਮ੍ਰਿਤਸਰ, 9 ਅਗਸਤ  (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …

Leave a Reply