Tuesday, August 11, 2026

ਸਬਸਿਡਰੀ ਹੈਲਥ ਸੈਂਟਰ ਦੇ ਕਰਮਚਾਰੀ ਨੂੰ ਪ੍ਰਮੋਸ਼ਨ `ਤੇ ਦਿੱਤੀ ਵਿਦਾਇਗੀ ਪਾਰਟੀ

PPN2203201806ਅੰਮ੍ਰਿਤਸਰ, 22 ਮਾਰਚ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਜਿਲ੍ਹਾ ਪ੍ਰੀਸ਼ਦ ਅਧੀਨ ਪੈਂਦੀ ਸ.ਹੈ.ਸੈ ਨਿਜਾਮਪੁਰ ਅੰਮ੍ਰਿਤਸਰ  ਦੇ ਰੂਰਲ ਮੈਡੀਕਲ ਅਫਸਰ ਡਾ. ਜਸਪ੍ਰੀਤ ਸਿੰਘ ਅਤੇ ਸਮੂਹ ਸਟਾਫ ਨੇ ਮਿਲ ਕੇ ਪਿਛਲੇ 11 ਸਾਲਾਂ ਤੋਂ ਬਤੌਰ ਏ.ਐਨ.ਐਮ ਕੰਮ ਕਰ ਰਹੇ ਰਜਵੰਤ ਕੌਰ ਦੇ ਪ੍ਰਮੋਸ਼ਨ ਹੋਣ ਦੀ ਖੁਸ਼ੀ ਵਿੱਚ ਹੈਲਥ ਸੈਂਟਰ ਵਿਖੇ ਪਾਰਟੀ ਦਾ ਆਯੋਜਨ ਕੀਤਾ।ਸਮੂਹ ਸਟਾਫ ਨੇ ਵਿਦਾਇਗੀ ਪਾਰਟੀ ਸਮੇਂ ਰਜਵੰਤ ਕੌਰ ਦੀਆਂ ਕੀਤੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਵੱਖ-ਵੱਖ ਤੋਹਫੇੇ ਦੇ ਕੇ ਸਨਮਾਨਿਤ ਕੀਤਾ ਗਿਆ।ਗਗਨਦੀਪ ਸਿੰਘ ਉਚੇਚੇ ਤੌਰ `ਤੇ ਮੌਜ਼ੂਦ ਰਹੇ।
 

Check Also

ਤੇਲ ਬੀਜ਼ ਫ਼ਸਲਾਂ ਨੂੰ ਉਤਸ਼ਾਹਿਤ ਕਰਨ ਲਈ ਆਇਲ ਐਕਸਟਰੈਕਸ਼ਨ ਯੂਨਿਟਾਂ ‘ਤੇ 33 ਫ਼ੀਸਦੀ ਸਬਸਿਡੀ – ਡਾ. ਦੋਸਾਂਝ

ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਡਾ. ਅਮਰਜੀਤ ਸਿੰਘ ਦੋਸਾਂਝ ਨੇ …

Leave a Reply