Saturday, April 18, 2026

ਸੜਕ ਵਿਚ ਪਏ ਖੱਡਿਆਂ ਕਾਰਨ ਟਰਾਲੀ ਪਲਟੀ

PPN09081402
ਬਟਾਲਾ, 9 ਅਗਸਤ (ਨਰਿੰਦਰ ਬਰਨਾਲ) – ਨਰਿੰਦਰ ਬਰਨਾਲ, ਸ੍ਰੀ ਹਰਗੋਬਿੰਦ ਪੁਰ ਰੋਡ ਤੇ ਨਵੀ ਅਬਾਦੀ ਨਜਦੀਕ ਸੜਕ ਉਪਰ ਪਏ ਡੁੰਘੇ ਟੋਇਆ ਕਾਰਨ ਪਹਿਲਾਂ ਕਈ ਹਾਦਸੇ ਵਾਪਰ ਚੁੱਕੇ ਹਨ, ਪਰ ਬੀਤੀ ਰਾਤ ਇੱਕ ਟਰਾਲੀ ਫਿਰ ਪਲਟ ਗਈ ਜਿਸ ਕਾਰਨ ਰਾਹਗੀਰਾਂਤੇ ਖਾਸ ਕਰਕੇ ਭਾਰੀ ਵਾਹਨ ਜਿਵੇ ਟਰੱਕਾਂ ਵਾਲਿਆ ਨੂੰ ਪਿੰਡਾ ਦੇ ਰਸਤੇ ਵਿਚੋ ਦੀ ਹੋ ਕੇ ਆਪਣੇ ਟਿਕਾਣਿਆਂ ਤੇ ਪਹੁੰਚਣਾਂ ਪਿਆ ਤੇ ਉਪਨਾਂ ਪ੍ਰਸਾਸਨ ਨੂੰ ਕੋਸਿਆ। ਜਿਕਰ ਯੌਗ ਹੈ ਕਿ ਨਵੀ ਅਬਾਦੀ ਵਾਸੀਆਂ ਵੱਲੋ ਪਹਿਲਾਂ ਵੀ ਕਈ ਵਾਰ ਇਹਨਾ ਖੱਡਿਆਂ ਦੇ ਸਬੰਧ ਵਿਚ ਚੱਕਾ ਜਾਮ ਕਰਕੇ ਪ੍ਰਦਰਸਨ ਕੀਤਾ ਪਰ ਕਿਸੇ ਨੇ ਵੀ ਇਸ ਵੱਲ ਕੋਈ ਧਿਆਨ ਨਹੀ ਦਿਤਾ , ਨਵੀ ਅਬਾਦੀ ਵਾਸੀਆਂ ਦੀ ਸਰਕਾਰ ਅੱਗੇ ਪੁਰਜੋਰ ਅਪੀਲ ਹੈ ਕਿ ਇਸ ਸੜਕ ਦੀ ਮੁਰੰਮਤ ਪਹਿਲ ਦੇ  ਅਧਾਰ ਤੇ ਕੀਤੀ ਜਾਵੇ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply