Tuesday, November 24, 2026

ਪੰਜਾਬੀ ਫੀਚਰ ਫਿਲਮ ‘ਲਾਲਟੈਨ’ ਦਾ ਕੀਤਾ ਮਹੂਰਤ

ਪਟਿਆਲਾ,  15 ਜੂਨ (ਪੰਜਾਬ ਪੋਸਟ ਬਿਊਰੋ) – ਸ਼ਾਹੀ ਸ਼ਹਿਰ ਪਟਿਆਲਾ ਵਿਖੇ ਅੱਜ ਇੱਕ ਹੋਟਲ ਵਿੱਚ ਪੰਜਾਬੀ ਫੀਚਰ ਫਿਲਮ ‘ਲਾਲਟੈਨ’ ਦਾ ਸ਼ੁੱਭ ਮਹੂਰਤ ਉਘੇ PPN1706201806ਰੰਗ ਕਰਮੀ ਸਤਿਆਜੀਤ ਅਤੇ ਫਿਲਮਕਾਰ ਇਕਬਾਲ ਗੱਜਣ ਵੱਲੋਂ ਕੀਤਾ ਗਿਆ।ਫਿਲਮ ਲਾਲਟੈਨ ਦੇ ਲੇਖਕ ਕਰਨਲ ਮੋਹਰ ਸਿੰਘ ਨੇ ਦੱਸਿਆ ਕਿ ਇਸ ਫਿਲਮ ਦੇ ਡਾਇਰੈਕਟਰ ਰਵਿੰਦਰ ਰਵੀ ਸਮਾਣਾ, ਡੀ.ਓ.ਪੀ ਹਰਪ੍ਰੀਤ ਰਿਕੀ ਭਵਾਨੀਗੜ੍ਹ, ਨਿਰਮਾਤਾ ਗੁਰਵੰਤ ਉਪਲ ਹਨ।ਫਿਲਮ ਦਾ ਸੰਗੀਤ ਡਾ. ਰਵਿੰਦਰ ਕੌਰ ਰਵੀ ਅਤੇ ਡਾ. ਜਗਮੇਲ ਭਾਠੂਆਂ ਵਲੋਂ ਤਿਆਰ ਕੀਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਫਿਲਮ ਦੀ ਕਹਾਣੀ ਸੱਚੇ ਪਿਆਰ `ਤੇ ਆਧਾਰਤ ਹੈ ਅਤੇ ਨੌਜੁਆਨਾਂ ਨੂੰ ਸਹੀ ਦਿਸ਼ਾ ਦੇਣ ਵਾਲੀ ਹੈ।ਇਸ ਮੌਕੇ ਬਹੁਤ ਸਾਰੇ ਫਿਲਮੀ ਕਲਾਕਾਰ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply