Tuesday, November 24, 2026

ਸ੍ਰ. ਬੁਲਾਰੀਆ ਨੇ ਕੀਤਾ ਅੱਪਰਬਾਰੀ ਦੁਆਬ ਨਹਿਰ ਦੀ ਪੱਟੜੀ ‘ਤੇ ਬਨਣ ਵਾਲੀ ਸੜਕ ਦਾ ਸ਼ੁੱਭ ਅਰੰਭ

PPN270205

ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ)- ਸਥਾਨਕ ਤਰਨ ਤਾਰਨ ਰੋਡ ਸਥਿਤ ਅੱਪਰਬਾਰੀ ਦੁਆਬ ਨਹਿਰ ਦੀ ਪੱਟੜੀ ‘ਤੇ ਬਾਬਾ ਦੀਪ ਸਿੰਘ ਨਗਰ ਤੋਂ ਸੁਲਤਾਨਵਿੰਡ ਪੁੱਲ ਤੱਕ  ਬਣਾਈ ਜਾਣ ਵਾਲੀ ਸੜਕ ਦਾ ਸ਼ੁੱਭ ਅਰੰਭ ਕਰਦੇ ਹੋਏ ਮੁੱਖ ਸੰਸਦੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆ, ਉਨਾਂ ਦੇ ਨਾਲ ਹਨ ਬਲਵਿੰਦਰ ਸਿੰਘ ਸ਼ਾਹ ਹਲਕਾ ਦੱਖਣੀ ਇੰਚਾਰਜ, ਸਾਬਕਾ ਕੌਂਲਸਰ ਜਸਬੀਰ ਸਿੰਘ ਸ਼ਾਮ, ਬੀ.ਸੀ.ਸੈਲ ਵਾਰਡ ਨੰ: 33 ਪ੍ਰਧਾਨ ਬਲਵਿੰਦਰ ਸਿੰਘ ਖੱਦਰ ਭੰਡਾਰ,   ਵਾਰਡ ਕੌਂਸਲਰ ਅਮਰੀਕ ਸਿੰਘ ਲਾਲੀ, ਜਗਮੇਲ ਸਿੰਘ ਸੀਰਾ, ਗੁਰਮੀਤ ਸਿੰਘ ਸੁਰਸਿੰਘ,  ਡਾ. ਸਤਿੰਦਰ ਸਿੰਘ ਤੇ ਹੋਰ ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply