
ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ)- ਸਥਾਨਕ ਤਰਨ ਤਾਰਨ ਰੋਡ ਸਥਿਤ ਅੱਪਰਬਾਰੀ ਦੁਆਬ ਨਹਿਰ ਦੀ ਪੱਟੜੀ ‘ਤੇ ਬਾਬਾ ਦੀਪ ਸਿੰਘ ਨਗਰ ਤੋਂ ਸੁਲਤਾਨਵਿੰਡ ਪੁੱਲ ਤੱਕ ਬਣਾਈ ਜਾਣ ਵਾਲੀ ਸੜਕ ਦਾ ਸ਼ੁੱਭ ਅਰੰਭ ਕਰਦੇ ਹੋਏ ਮੁੱਖ ਸੰਸਦੀ ਸਕੱਤਰ ਸ੍ਰ. ਇੰਦਰਬੀਰ ਸਿੰਘ ਬੁਲਾਰੀਆ, ਉਨਾਂ ਦੇ ਨਾਲ ਹਨ ਬਲਵਿੰਦਰ ਸਿੰਘ ਸ਼ਾਹ ਹਲਕਾ ਦੱਖਣੀ ਇੰਚਾਰਜ, ਸਾਬਕਾ ਕੌਂਲਸਰ ਜਸਬੀਰ ਸਿੰਘ ਸ਼ਾਮ, ਬੀ.ਸੀ.ਸੈਲ ਵਾਰਡ ਨੰ: 33 ਪ੍ਰਧਾਨ ਬਲਵਿੰਦਰ ਸਿੰਘ ਖੱਦਰ ਭੰਡਾਰ, ਵਾਰਡ ਕੌਂਸਲਰ ਅਮਰੀਕ ਸਿੰਘ ਲਾਲੀ, ਜਗਮੇਲ ਸਿੰਘ ਸੀਰਾ, ਗੁਰਮੀਤ ਸਿੰਘ ਸੁਰਸਿੰਘ, ਡਾ. ਸਤਿੰਦਰ ਸਿੰਘ ਤੇ ਹੋਰ ।
Punjab Post Daily Online Newspaper & Print Media