Saturday, July 18, 2026

ਐਡਵੋਕੇਟ ਯਸ਼ਪਾਲ ਸ਼ਰਮਾ ਨੂੰ ਸਦਮਾ-ਪਿਤਾ ਦਾ ਦਿਹਾਂਤ

ਜੰਡਿਆਲਾ ਗੁਰੂ, 6 ਫਰਵਰੀ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪਿਛਲੇ ਦਿਨੀ ਸ਼ਹਿਰ ਦੇ ਉੱਘੇ ਵਕੀਲ ਯਸ਼ਪਾਲ ਸ਼ਰਮਾ ਨੂੰ ਭਾਰੀ ਸਦਮਾ ਪੁੱਜਾ ਜਦ ਉਨਾਂ PUNJ0602201919ਦੇ ਪਿਤਾ ਪਿਆਰਾ ਲਾਲ ਦਾ ਦਿਹਾਂਤ ਹੋ ਗਿਆ।ਐਡਵੋਕੇਟ ਰਾਜ ਕੁਮਾਰ ਮਲਹੋਤਰਾ, ਐਡਵੋਕੇਟ ਰਵੀ ਮਹਾਜਨ, ਰਜਿੰਦਰ ਕੁਮਾਰ, ਰਾਕੇਸ਼ ਕੁਮਾਰ ਰਿੰਪੀ, ਸੰਜੀਵ ਕੁਮਾਰ, ਰੋਮੀ, ਰਾਜ ਕੁਮਾਰ ਧਵਨ, ਅਸ਼ੋਕ ਸ਼ਰਮਾ, ਕੁੰਦਨ ਸਿੰਘ, ਭਗਵਾਨ ਦਾਸ, ਅਸ਼ੋਕ ਕੁਮਾਰ, ਤਜਿੰਦਰ ਸਿੰਘ ਬਿੱਟੂ, ਗੁਰਵੇਲ ਸਿੰਘ, ਰਾਕੇਸ਼ ਕੁਮਾਰ, ਅਜੇ ਸ਼ਰਮਾ, ਬਲਵਿੰਦਰ ਸਿੰਘ, ਭੋਲਾ ਆਦਿ ਨੇ ਐਡਵੋਕੇਟ ਯਸਪਾਲ ਸ਼ਰਮਾ ਨਾਲ ਗਹਿਰੇ ਦਾ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਪਿਆਰਾ ਲਾਲ ਦੀ ਕਿਰਿਆ 9 ਫਰਵਰੀ ਦਿਨ ਸ਼ਨੀਵਾਰ ਨੂੰ ਬਾਅਦ ਦੁਪਹਿਰ 1.00 ਤੋਂ 2.00 ਵਜੇ ਸ਼ਹੀਦ ਊਧਮ ਸਿੰਘ ਚੌਂਕ ਨੇੜੇ ਜੈਨ ਪਾਸਰਾ ਜੰਡਿਆਲਾ ਗੁਰੂ ਵਿਖੇ ਹੋਵੇਗੀ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply