Monday, July 27, 2026

ਅੰਮਿ੍ਤਸਰ ਵਿਚ ਦਿੱਤੇ ਜਾਣਗੇ ਫੌਜ ਦੇ ਬਹਾਦਰੀ ਪੁਰਸਕਾਰ

27 ਫਰਵਰੀ ਨੂੰ ਅੰਮ੍ਰਿਤਸਰ ਛਾਉਣੀ ਵਿਚ ਹੋਵੇਗਾ ਸਮਾਗਮ

ਅੰਮ੍ਰਿਤਸਰ, 23 ਫਰਵਰੀ (ਪੰਜਾਬ ਪੋਸਟ – ਜਗਦੀਪ ਸਿੰਘ ਸੱਗੂ) – ਇਸ ਵਾਰ ਫੌਜ ਦੀ ਪੱਛਮੀ ਕਮਾਂਡ ਦਾ ਐਵਾਰਡ ਸਮਾਗਮ ਸਰਹੱਦੀ ਖੇਤਰ ਵਿਚ ਹੋਵੇਗਾ।ਜਿਸ ਦੌਰਾਨ 49 ਬਹਾਦਰੀ ਅਤੇ 17 ਯੂਨਿਟ ਸਾਈਟੇਸ਼ਨ ਐਵਾਰਡ ਦਿੱਤੇ ਜਾਣਗੇ।ਫੌਜ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ 27 ਫਰਵਰੀ ਨੂੰ ਅੰਮ੍ਰਿਤਸਰ ਛਾਉਣੀ ਦੇ ਹੈਡ ਆਡੀਟੋਰੀਅਮ ਵਿਚ ਲੈਫਟੀਨੈਂਟ ਜਨਰਲ ਸੁਰਦਿੰਰ ਸਿੰਘ ਤਕਸੀਮ ਕਰਨਗੇ।ਉਨਾਂ ਦੱਸਿਆ ਕਿ ਬਹਾਦਰੀ ਪੁਰਸਕਾਰਾਂ ਵਿਚ ਯੁੱਧ ਸੇਵਾ ਮੈਡਲ, ਸੈਨਾ ਮੈਡਲ, ਵਸਿਸ਼ਟ ਸੇਵਾ ਮੈਡਲ ਅਤੇ ਹੋਰ ਐਵਾਰਡ ਸ਼ਾਮਿਲ ਹਨ।ਉਨਾਂ  ਲਈ ਬੜੀ ਫ਼ਖਰ ਵਾਲੀ ਗੱਲ ਹੈ ਕਿ ਇਸ ਵਕਾਰੀ ਐਵਾਰਡ ਸਮਾਗਮ ਦੀ ਮੇਜ਼ਬਾਨੀ ਇਸ ਵਾਰ ਪੈਂਥਰ ਡਵੀਜਨ ਕਰ ਰਹੀ ਹੈ।
    

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …

Leave a Reply