Wednesday, July 22, 2026

ਬਿਜਲੀ ਸਪਲਾਈ ਬੰਦ ਰਹੇਗੀ

ਲੌਂਗੋਵਾਲ, 26 ਮਈ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਾਵਰਕਾਮ ਦਫਤਰ ਲੌਂਗੋਵਾਲ ਦੇ ਐਸ.ਡੀ.ਓ ਸੁਭਾਸ਼ ਚੰਦਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ PSPCL1ਲੌਂਗੋਵਾਲ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਦੇਣ ਲਈ ਚੱਲ ਰਹੇ ਸੁਧਾਰ ਦੇ ਕੰਮ ਲਈ ਮਿਤੀ 27-05-19 ਨੂੰ ਸੁਨਾਮੀ ਪੱਤੀ, ਝਾੜੋਂ ਪੱਤੀ, ਰੰਧਾਵਾ ਪਤੀ, ਸ਼ਾਹਪੁਰ ਰੋਡ, ਨਵੋਦਿਆ ਸਕੂਲ ਅਤੇ ਅੰਦਰਲਾ ਖੂਹ, ਮਿਤੀ 28-05-19  ਨਮੋਲ ਰੋਡ, ਮਿਤੀ 29-05-19 ਨੂੰ ਸੁਨਾਮੀ ਪੱਤੀ, ਝਾੜੋ ਪੱਤੀ, ਵਡਿਆਣੀ ਪੱਤੀ, ਰੰਧਾਵਾ ਪੱਤੀ ਪੋਸਟ ਆਫਿਸ ਅਤੇ ਅੰਦਰਲਾ ਖੂਹ ਅਤੇ ਸ਼ਾਹਪੁਰ ਰੋਡ, ਅਤੇ ਮਿਤੀ 30-05-19 ਨੂੰ ਸਿੱਧ ਸਮਾਧਾਂ ਰੋਡ ਦੀ ਬਿਜਲੀ ਸਪਲਾਈ ਸਵੇਰੇ 10:00 ਵਜੇ ਤੋਂ ਦੁਪਹਿਰ 02:00 ਵਜੇ ਤੱਕ ਬੰਦ ਰਹੇਗੀ ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply