Monday, July 6, 2026

ਭਾਜਪਾ ਸਰਕਾਰ ਦੀ ਜਿੱਤ `ਤੇ ਅਕਾਲੀ ਦਲ ਦਾ ਵੀ ਮਾਣ ਵਧਿਆ – ਸਿਮਰ ਕੰਬੋਕੇ

 ਭਿੱਖੀਵਿੰਡ, 29 ਮਈ (ਪੰਜਾਬ ਪੋਸਟ – ਹਰਮੀਤ ਭੁੱਲਰ) – ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਦੇ ਚੋਣ ਨਤੀਜੇ ਮੋਦੀ ਸਰਕਾਰ ਦੇ ਪੱਖ ਵਿੱਚ PUNJ2905201904ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਸਿਰ ਵੀ ਉਚਾ ਹੋਇਆ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਿਦਆਂ ਸਿਮਰ ਕੰਬੋਕੇ ਨੇ ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ ਤੇ ਐਸ.ਓ.ਵਾਈ ਆਗੂ ਗੌਰਵਦੀਪ ਸਿੰਘ ਵਲਟੋਹਾ ਦੀ ਲੀਡਰਸ਼ਿਪ `ਚ ਦਿਨ ਰਾਤ ਇੱਕ ਕਰਨ ਵਾਲੀ ਅਕਾਲੀ ਲੀਡਰਸ਼ਿਪ ਤੇ ਵਰਕਰਾਂ ਨੂੰ ਵਧਾਈ ਦਿੱਤੀ।ਇਸ ਮੌਕੇ ਸੁੱਖ ਆਸਲ, ਡਾਕਟਰ ਸੁਰਿੰਦਰਪਾਲ ਵਲਟੋਹਾ, ਪਲਵਿੰਦਰ ਸਿੰਘ ਸਰਪੰਚ ਕੰਬੋਕੇ, ਸੁਖਬੀਰ ਸਿੰਘ ਕੰਬੋਕੇ, ਜਸਕਰਨ ਚੱਠਾ, ਭੋਲਾ ਸਿੰਘ ਸਾਂਡਪੁਰਾ, ਗੁਰਨਾਮ ਸਿੰਘ ਸਿੱਧਵਾਂ, ਹਰਚਰਨ ਸਿੰਘ ਸਿੱਧਵਾਂ, ਸੁਖਬੀਰ ਸਿੰਘ ਵੀਰਮ ਆਦਿ ਹਾਜਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply