ਭਿੱਖੀਵਿੰਡ, 29 ਮਈ (ਪੰਜਾਬ ਪੋਸਟ – ਹਰਮੀਤ ਭੁੱਲਰ) – ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਦੇ ਚੋਣ ਨਤੀਜੇ ਮੋਦੀ ਸਰਕਾਰ ਦੇ ਪੱਖ ਵਿੱਚ
ਆਉਣ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦਾ ਸਿਰ ਵੀ ਉਚਾ ਹੋਇਆ ਹੈ।ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਿਦਆਂ ਸਿਮਰ ਕੰਬੋਕੇ ਨੇ ਵਿਰਸਾ ਸਿੰਘ ਵਲਟੋਹਾ ਸਾਬਕਾ ਵਿਧਾਇਕ ਤੇ ਐਸ.ਓ.ਵਾਈ ਆਗੂ ਗੌਰਵਦੀਪ ਸਿੰਘ ਵਲਟੋਹਾ ਦੀ ਲੀਡਰਸ਼ਿਪ `ਚ ਦਿਨ ਰਾਤ ਇੱਕ ਕਰਨ ਵਾਲੀ ਅਕਾਲੀ ਲੀਡਰਸ਼ਿਪ ਤੇ ਵਰਕਰਾਂ ਨੂੰ ਵਧਾਈ ਦਿੱਤੀ।ਇਸ ਮੌਕੇ ਸੁੱਖ ਆਸਲ, ਡਾਕਟਰ ਸੁਰਿੰਦਰਪਾਲ ਵਲਟੋਹਾ, ਪਲਵਿੰਦਰ ਸਿੰਘ ਸਰਪੰਚ ਕੰਬੋਕੇ, ਸੁਖਬੀਰ ਸਿੰਘ ਕੰਬੋਕੇ, ਜਸਕਰਨ ਚੱਠਾ, ਭੋਲਾ ਸਿੰਘ ਸਾਂਡਪੁਰਾ, ਗੁਰਨਾਮ ਸਿੰਘ ਸਿੱਧਵਾਂ, ਹਰਚਰਨ ਸਿੰਘ ਸਿੱਧਵਾਂ, ਸੁਖਬੀਰ ਸਿੰਘ ਵੀਰਮ ਆਦਿ ਹਾਜਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media