ਭੀਖੀ/ਮਾਨਸਾ, 17 ਜੁਲਾਈ (ਪੰਜਾਬ ਪੋਸਟ – ਕਮਲ ਕਾਂਤ) – ਜ਼ਿਲ੍ਹਾ ਮਾਨਸਾ ਦੇ ਖੋਖਰ ਕਲਾਂ ਵਿਖੇ 20ਵਾਂ ਗੁਰੂ ਨਾਨਕ ਪਵਿੱਤਰ ਜੰਗਲ
ਲਾਇਆ ਗਿਆ।ਮਾਨਸਾ ਦੇ ਡੀ.ਸੀ ਅਪਨੀਤ ਕੌਰ, ਏ.ਡੀ.ਸੀ ਗੁਰਮੀਤ ਸਿੰਘ ਸਿੱਧੂ, ਮਨਰੇਗਾ ਦੇ ਕੋਆਰਡੀਨੇਟਰ ਮਨਦੀਪ ਸਿੰਘ, ਬਲਾਕ ਇੰਚਾਰਜ ਹਰਦਿਆਲ ਸਿੰਘ, ਰੇਂਜ ਅਫ਼ਸਰ ਮਨਦੀਪ ਸਿੰਘ, ਮਨਰੇਗਾ ਦੇ ਵਰਕਰ, ਵਾਤਾਵਰਣ ਸੋਸਾਇਟੀ ਮਾਨਸਾ ਅਤੇ ਇਲਾਕੇ ਦੇ ਵਲੰਟੀਅਰ ਅਤੇ ਹੋਰ ਸੰਸਥਾਵਾਂ ਨੇ ਮਿਲ ਕੇ 550 ਰੁੱਖ ਲਗਾਏ।ਈਕੋ ਸਿੱਖ ਸੰਸਥਾ ਦਾ ਵੀ ਇਸ ਕਾਰਜ਼ ਵਿੱਚ ਵਿਸ਼ੇਸ਼ ਸਹਿਯੋਗ ਰਿਹਾ।
Check Also
ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …
Punjab Post Daily Online Newspaper & Print Media