Wednesday, August 6, 2025
Breaking News

ਨਿਊ ਏਕਤਾ ਕ੍ਰਿਸ਼ਨ ਸੇਵਕ ਸਭਾ ਨੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਜੰਡਿਆਲਾ ਗੁਰੂ, 27 ਅਗਸਤ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਹਰ ਸਾਲ ਦੀ ਤਰਾ ਇਸ ਸਾਲ ਵੀ ਜੰਡਿਆਲਾ ਗੁਰੂ ਸ਼ਹਿਰ ਦੇ ਗਊਸ਼ਾਲਾ ਰੋਡ ਵਿਖੇ PUNJ2708201914ਨਿਊ ਏਕਤਾ ਕ੍ਰਿਸ਼ਨ ਸੇਵਕ ਸਭਾ ਵਲੋ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ।ਪੀਰ ਬਾਬਾ ਘੋੜੇ ਸ਼ਾਹ ਦੇ ਗੱਦੀ ਨਸ਼ੀਨ ਬਾਬਾ ਹਰਪਾਲ ਸਿੰਘ ਪਾਲਾ, ਭਗਵਾਨ ਵਾਲਮੀਕਿ ਸਭਾ ਦੇ ਪ੍ਧਾਨ ਗੋਰਵ ਸਿੰਧੂ, ਕਾਕਾ ਸਾਹ ਕਾਦਰੀ, ਕਵਲ, ਕੁਲਬੀਰ ਸਿੰਘ ਸਕੈਟਰੀ, ਵਿਜੈ ਕੁਮਾਰ, ਸਾਬ ਸਿੰਘ, ਜਸਬੀਰ ਸਿੰਘ, ਬੰਟੀ ਸਿੰਘ, ਸੁਰਿੰਦਰ ਸਿੰਘ ਵਿਸੇਸ਼ ਤੋਰ `ਤੇ ਪਹੁੰਚੇ।ਬਾਬਾ ਹਰਪਾਲ ਸਿੰਘ ਪਾਲਾ ਨੇ ਕਿਹਾ ਸਾਨੂੰ ਸ੍ਰੀ ਕ੍ਰਿ੍ਸ਼ਨ ਜੀ ਦੇ ਦਰਸਾਏ ਮਾਰਗ ਤੇ ਚੱਲਣਾ ਅਤੇ ਨਸ਼ੇ ਤੇ ਸਮਾਜਿਕ ਬੁਰਾਈਆ ਤੋਂ ਦੂਰ ਰਹਿਣਾ ਚਾਹੀਦਾ ਹੈ।
               ਇਸ ਮੋਕੋ ਰਾਮ ਰਾਜ ਪ੍ਧਾਨ, ਦਲਬੀਰ ਸਿੰਘ ਕਾਕੂ ਵਾਈਸ ਪ੍ਰਧਾਨ, ਰੋਹਿਤ ਕੁਮਾਰ ਬੱਬੂ ਕੈਸ਼ੀਅਰ, ਸਰਬਜੀਤ ਸਿੰਘ ਸਕੈਟਰੀ, ਲਵਿਸ਼ ਕੁਮਾਰ ਸਲਾਹਕਾਰ, ਅਜੇ ਕੁਮਾਰ ਜੱਸ ਬੈਕ, ਵਿਸਾਲ ਕੁਮਾਰ, ਅਕਾਸ਼ ਕੁਮਾਰ, ਸਾਜਨ, ਬਨਸੀ ਲਾਲ, ਸੋਨੂੰ ਕੋਦੂ, ਜਗੀਰ ਸਿੰਘ, ਸਿਵਰਾਜ ਸਿੰਘ, ਪਵਨ ਕੁਮਾਰ, ਲਵਪ੍ਰੀਤ ਸਿੰਘ, ਵਿਨੇ ਕੁਮਾਰ, ਬਲਵੀਰ ਸਿੰਘ, ਸਾਬੂ ਆਦਿ ਨੇ ਮਹਿਮਾਨਾਂ ਨੂੰ ਸਨਮਾਨਿਤ ਕੀਤਾ ।

Check Also

ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ

ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …

Leave a Reply