Sunday, June 15, 2025
Breaking News

ਸਥਿਤ ਮਾਧਵ ਵਿਦਿਆ ਨਿਕੇਤਨ ਵਿਖੇ ਹਿੰਦੀ ਦਿਵਸ ਸਬੰਧੀ ਕਵਿਤਾ ਮੁਕਾਬਲੇ

ਅੰਮ੍ਰਿਤਸਰ, 18 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਸਥਾਨਕ ਰਣਜੀਤ ਐਵਨਿਊ ਸਥਿਤ ਮਾਧਵ ਵਿਦਿਆ ਨਿਕੇਤਨ ਵਿਖੇ ਹਿੰਦੀ ਦਿਵਸ ਮਨਾਇਆ PUNJ1909201907ਗਿਆ।ਬੱਚਿਆਂ ਨੇ ਹਿੰਦੀ ਅੱਖਰ ਗਿਆਨ ਕਾਰਡ ਬਣਾਏ ਅਤੇ ਕਵਿਤਾ ਮੁਕਾਬਲਿਆਂ ਦੌਰਾਨ `ਮੋਬਾਇਲ ਦੀ ਮਾਇਆ` ਵਿਸ਼ੇ `ਤੇ ਕਵਿਤਾਵਾਂ ਪੇਸ਼ ਕੀਤੀਆਂ।ਪ੍ਰਹਲਾਦ ਹਾਊਸ ਦਾ ਕ੍ਰਿਸ਼ਨਮ ਪਹਿਲੇ ਤੇ ਕਾਰਤਿਕ ਤੀਜੇ ਅਤੇ ਧਰੂਵ ਹਾਊਸ ਦੀ ਹਰਪ੍ਰੀਤ ਦੂਜੇ ਸਥਾਨ `ਤੇ ਰਹੀ।ਸਾਰਾ ਪੋਗਰਾਮ ਪ੍ਰਿੰਸੀਪਲ ਅਜੇ ਬੇਰੀ ਦੀ ਦੇਖ ਰੇਖ `ਚ ਹੋਇਆ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply